ਮਹਿਤਪੁਰ ਵਾਸੀ ਟ੍ਰੈਫ਼ਿਕ ਸਮੱਸਿਆਂ ਤੋਂ ਡਾਢੇ ਪ੍ਰੇਸ਼ਾਨ <br/>
ਅਜੀਤ ਡੈਸਕ
21-01-2026
ਕੀ ਕਹਿੰਦੇ ਜਰਨਲ ਇੰਸ.ਨਗਰ ਪੰਚਾਇਤ ਮਹਿਤਪੁਰ:
ਜਦੋਂ ਟ੍ਰੈਫ਼ਿਕ ਸਮੱਸਿਆਂ ਸਬੰਧੀ ਨਗਰ ਪੰਚਾਇਤ ਮਹਿਤਪੁਰ ਦੇ ਜਰਨਲ ਇੰਸਪੈਕਟਰ ਨਿਰਦੋਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾ ਨਾਜਾਇਜ਼ ਕਬਜ਼ਿਆਂ ਲਈ ਕਰਵਾਈ ਕੀਤੀ ਜਾ ਰਹੀ ਤੇ ਅੱਗੇ 30 ਜਨਵਰੀ ਤੱਕ ਪੱਕਾ ਹੱਲ ਕਰ ਦਿੱਤਾ ਜਾਵੇਗਾ |