18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਅੱਜ ਬਿਜਲੀ ਬੰਦ ਰਹੇਗੀ

ਗੁਰਾਇਆ, 18 ਨਵੰਬਰ (ਬਲਵਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਸੂਚਨਾ ਮੁਤਾਬਿਕ 19 ਨਵੰਬਰ ਵੀਰਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ 11 ਕੇ. ਵੀ.

ਅਜੀਤ ਡੈਸਕ 19-11-2026
ਗੁਰਾਇਆ, 18 ਨਵੰਬਰ (ਬਲਵਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਸੂਚਨਾ ਮੁਤਾਬਿਕ 19 ਨਵੰਬਰ ਵੀਰਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਸਿਟੀ ਦੋ ਫੀਡਰ ਤੇ ਕਮਾਲਪੁਰ ਕੈਟਾਗਰੀ ਇਕ ਫੀਡਰ ਦੀ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਨਾਲ ਰੁੜਕਾ ਰੋਡ, ਪੀਂਘਾਂ ਵਾਲਾ ਚੌਂਕ, ਜੈ ਹਿੰਦ ਕਾਲੋਨੀ, ਸਰਗੂੰਦੀ ਰੋਡ, ਡਾਕਘਰ ਰੋਡ, ਬੋਪਾਰਾਏ, ਡੱਲੇਵਾਲ, ਕਮਾਲਪੁਰ, ਅੱਟੀ ਅਤੇ ਮਨਸੂਰਪੁਰ ਇਲਾਕੇ ਦੀ ਬਿਜਲੀ ਪ੍ਰਭਾਵਿਤ ਹੋਵੇਗੀ।
ਪਿਛਲੀ ਖ਼ਬਰ ਪਿੰਡ ਚੂਹੇਕੀ ’ਚ ਐਨ.ਆਰ.ਆਈ. ਦੇ ਪਲਾਟ ਵਿਵਾਦ ਨੂੰ ਲੈ ਕੇ ਗਰਮਾਈ ਸਿਆਸਤ ਅਗਲੀ ਖ਼ਬਰ ਬਾਲ ਦਿਵਸ ਮੌਕੇ ਲੈਂਡਮਾਰਕ ਸਕੂਲ , ਭੋਗਪੁਰ ਵਿਖੇ ਸਾਲਾਨਾ ਖੇਡ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।