ਸ਼ਬਜੀ ਮੰਡੀ ਦੇ ਭੰਡਾਰੀ ਢਾਬੇ ਦੇ ਮਾਲਕ ਦੀ ਭੇਦਭਰੀ ਹਾਲਤ ’ਚ ਮੌਤ ਪੁਲਿਸ ਨੇ ਲਾਸ਼ ਕਬਜ਼ੇ ’ਚ ਲਈ
ਫਿਲੌਰ, 18 ਨਵੰਬਰ (ਸਤਿੰਦਰ ਸ਼ਰਮਾ)-ਸਥਾਨਕ ਜ਼ਬਜੀ ਮੰਡੀ ’ਚ ਸਥਿਤ ਮਸ਼ਹੂਰ ਭੰਡਾਰੀ ਢਾਬੇ ਦੇ ਮਾਲਕ ਪਵਨ ਕੁਮਾਰ ਲਾਡੀ ਦੀ ਭੇਦਭਰੀ ਹਾਲਤ ’ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾਂ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ।
ਅਜੀਤ ਡੈਸਕ
19-11-2026