14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਲੰਮੀ ਉਮਰ : ਖ਼ਾਸ ਮਹੱਤਵ ਰੱਖਦਾ ਹੈ ਪਿਆਰ

ਅਜੀਤ ਡੈਸਕ 30-01-2026

ਮਾਹਿਰਾਂ ਅਨੁਸਾਰ ਇਹ ਇਕ ਇਸ ਤਰ੍ਹਾਂ ਦਾ ਰਸਾਇਣ ਹੈ, ਜੋ ਲੰਮੀ ਉਮਰ ਪ੍ਰਦਾਨ ਕਰਦਾ ਹੈ। ਵਿਗਿਆਨੀਆਂ ਨੇ ਦਿਲ ਦੇ ਰੋਗ ਤੋਂ ਪੀੜਤ ਅਨੇਕਾਂ ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਪਾਇਆ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਰੋਗੀਆਂ ਦੀਆਂ ਪਤਨੀਆਂ ਉਨ੍ਹਾਂ ਨੂੰ ਪਿਆਰ ਨਹੀਂ ਕਰਦੀਆਂ। ਵਿਗਿਆਨੀਆਂ ਅਨੁਸਾਰ ਪਿਆਰ ਦੇ ਅਹਿਸਾਸ ਸਾਡੇ ਸਰੀਰ ਵਿਚ ਇਸ ਤਰ੍ਹਾਂ ਦੀਆਂ ਉਪਯੋਗੀ ਜੈਵਿਕ ਕਿਰਿਆਵਾਂ ਪੈਦਾ ਕਰਦੇ ਹਨ ਜੋ ਸਰੀਰ ਨੂੰ ਸਿਹਤਮੰਦ ਬਣਾਉਣ ਵਿਚ ਪੌਸ਼ਟਿਕ ਭੋਜਨ ਤੇ ਕਸਰਤ ਦਾ ਕੰਮ ਕਰਦੀਆਂ ਹਨ। ਇਸ ਕਾਰਨ ਪਿਆਰ ਕਰਦੀ ਹੋਈ ਪਤਨੀ ਆਪਣੇ ਪਤੀ ਨੂੰ ਲੰਮੀ ਉਮਰ ਵਾਲਾ ਬਣਾਉਂਦੀ ਹੈ। ਖੋਜੀਆਂ ਅਨੁਸਾਰ ਪਿਆਰ ਤਣਾਅ, ਉਦਾਸੀ ਤੇ ਚਿੰਤਾ ਤੋਂ ਮੁਕਤ ਕਰਦਾ ਹੈ, ਜਿਸ ਕਾਰਨ ਸਾਡੀ ਰੋਗ-ਪ੍ਰਤੀਰੋਧੀ ਸ਼ਕਤੀ ਵਧ ਜਾਂਦੀ ਹੈ।
-0-

ਪਿਛਲੀ ਖ਼ਬਰ ਰੋਗਪ੍ਰਤੀਰੋਧੀ ਸ਼ਕਤੀ ਅਤੇ ਵਿਟਾਮਿਨ ਨਾਲ ਭਰਪੂਰ ਸ਼ਹਿਦ ਅਗਲੀ ਖ਼ਬਰ ਯਾਤਰਾ ਸਮੇਂ ਰੱਖੋ ਸਿਹਤ ਦਾ ਧਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।