14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮੁਹਾਲੀ ਦੇ ਬੰਦ ਪਏ ਇਕ ਮਾਲ ’ਚ ਲੱਗੀ ਅੱਗ

ਮੁਹਾਲੀ, 14 ਨਵੰਬਰ (ਭੁਪਿੰਦਰ ਬੱਬਰ)- ਮੁਹਾਲੀ ਦੇ ਕਈ ਮਹੀਨਿਆਂ ਤੋਂ ਬੰਦ ਪਏ ਵੀ.ਆਰ. ਪੰਜਾਬ ਮਾਲ ਦੇ ਵਿਚ ਅਚਾਨਕ ਹੀ ਸਵੇਰੇ ਅੱਗ ਲੱਗ ਗਈ।

ਅਜੀਤ ਡੈਸਕ 14-11-2026

ਮੁਹਾਲੀ, 14 ਨਵੰਬਰ (ਭੁਪਿੰਦਰ ਬੱਬਰ)- ਮੁਹਾਲੀ ਦੇ ਕਈ ਮਹੀਨਿਆਂ ਤੋਂ ਬੰਦ ਪਏ ਵੀ.ਆਰ. ਪੰਜਾਬ ਮਾਲ ਦੇ ਵਿਚ ਅਚਾਨਕ ਹੀ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮੁਹਾਲੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਨ੍ਹਾਂ ਵਲੋਂ ਮੌਕੇ ’ਤੇ ਆ ਕੇ ਤਕਰੀਬਨ ਡੇਢ ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। 

ਪਿਛਲੀ ਖ਼ਬਰ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਠੇਕਾ ਆਧਾਰਿਤ ਸਹਾਇਕ ਪ੍ਰੋਫੈਸਰਾਂ ਦੇ ਰੈਗੂਲਰ ਹੋਣ ਦਾ ਰਾਹ ਪੱਧਰਾ ਅਗਲੀ ਖ਼ਬਰ ਰਾਸ਼ਟਰੀ ਰਾਜਧਾਨੀ ਦੀ ਹਵਾ ’ਚ ਆਇਆ ਥੋੜਾ ਸੁਧਾਰ