ਮੁੱਦਕੀ, 22 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬੇ ਦੇ ਉੱਘੇ ਉਦਯੋਗਪਤੀ ਤੇ ਵਾਰਡ ਨੰ. 4 ਦੇ ਐਮ. ਸੀ. ਰੌਸ਼ਨ ਲਾਲ ਮਨਚੰਦਾ ਦੇ ਤਾਏ ਦੇ ਬੇਟੇ ਅਤੇ ਦੁਰਗਾ ਭਜਨ ਮੰਡਲੀ ਦੇ ਸੀਨੀਅਰ ਮੈਂਬਰ ਜੱਸੀ ਮਨਚੰਦਾ ਤੇ ਸੋਨੂੰ ਮਨਚੰਦਾ ਦੇ ਪਿਤਾ ਬਾਬੂ ਵਿਜੇ ਕੁਮਾਰ ਮਨਚੰਦਾ (73 ਸਾਲਾਂ) ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਸਮੁੱਚੇ ਮਨਚੰਦਾ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ | ਵਿਜੇ ਕੁਮਾਰ ਮਨਚੰਦਾ ਦੇ ਹੋਏ ਇਸ ਦਿਹਾਂਤ 'ਤੇ ਜਤਿੰਦਰ ਸਿੰਘ ਘਾਲੀ ਐਮ. ਸੀ., ਫ਼ਕੀਰ ਚੰਦ ਅਗਰਵਾਲ, ਵਿਜੇ ਕੁਮਾਰ ਗਰਗ, ਰਵਿੰਦਰ ਕੁਮਾਰ ਗਰਗ, ਪਵਨ ਗੋਇਲ, ਨਰੇਸ਼ ਕੁਮਾਰ ਗਰਗ, ਮੁਨੀਸ਼ ਗੋਇਲ, ਅਸ਼ੋਕ ਅਹੂਜਾ, ਸੰਜੀਵ ਬਾਂਸਲ, ਦੁਰਗਾ ਭਜਨ ਮੰਡਲੀ ਦੇ ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਸਰਪ੍ਰਸਤ ਪ੍ਰਦੀਪ ਕੁਮਾਰ ਪੱਪੂ, ਰਾਮ ਕੁਮਾਰ ਆੜ੍ਹਤੀਆ, ਸਤੀਸ਼ ਕੁਮਾਰ ਅਗਰਵਾਲ, ਰੋਹਿਤ ਕੁਮਾਰ ਕਾਲਾ, ਹਰੀਸ਼ ਚਾਵਲਾ, ਰੜੂ ਮਨਚੰਦਾ, ਜਸਪ੍ਰੀਤ ਸਿੰਘ ਰਾਜੂ ਪ੍ਰਧਾਨ ਦੁਰਗਾ ਭਜਨ ਮੰਡਲੀ, ਪ੍ਰੀਤ ਮਨਚੰਦਾ, ਬਲਵਿੰਦਰ ਸਿੰਘ ਖੁਰਮੀ, ਸਤਿਨਾਮ ਸਿੰਘ ਮਾਨ ਡੇਅਰੀ ਵਾਲਾ, ਮੰਗਤ ਰਾਮ ਮਨਚੰਦਾ, ਲੱਕੀ ਮਨਚੰਦਾ ਸਾਬਕਾ ਐਮ. ਸੀ., ਬਾਵਾ ਮਨਚੰਦਾ, ਜਗਦੇਵ ਨਰੂਲਾ, ਮੁਕੇਸ਼ ਕੁਮਾਰ ਚੁੱਘ, ਨਰੇਸ਼ ਅਗਰਵਾਲ, ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਨਿਮਰਤ ਸਿੰਘ ਭੁੱਚੋਕਾ, ਮਹਿੰਦਰ ਸਿੰਘ ਭੁੱਚੋ ਕਾ ਐਮ. ਸੀ., ਮਹਿੰਦਰ ਸਿੰਘ ਭੁੱਚੋ ਕਾ ਐਮ. ਸੀ., ਮਹਿੰਦਰ ਸਿੰਘ ਸਿੱਧੂ, ਜੰਗੀਰ ਸਿੰਘ ਸੇਖੋਂ ਐਮ. ਸੀ., ਅਮਰਜੀਤ ਸਿੰਘ ਮੰਡ ਵਾਲਾ, ਸੁਰਜੀਤ ਸਿੰਘ ਬਰਾੜ ਕੈਨੇਡਾ, ਗੁਰਚਰਨ ਸਿੰਘ ਬਰਾੜ ਸਾਬਕਾ ਅਫ਼ਸਰ, ਕੁਲਦੀਪ ਸਿੰਘ ਬਰਾੜ ਇਮੀਗੇ੍ਰਸ਼ਨ ਵਾਲੇ, ਚਰਨਜੀਤ ਸਿੰਘ ਸਾਮਾ, ਹਰਬੰਸ ਸਿੰਘ ਜੈਦ, ਮਹਾਂਬੀਰ ਸਿੰਘ ਭੁੱਚੋ ਕਾ ਸਾਬਕਾ ਸਰਪੰਚ, ਪ੍ਰਭਾਤ ਅਗਰਵਾਲ, ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐੱਸ.ਡੀ.ਓ., ਰਾਮ ਪਾਲ ਸੋਢੀ ਗੋਇਲ, ਸੰਦੀਪ ਗਰਗ, ਜਸਵਰਨ ਸਿੰਘ ਔਲਖ, ਜਸਪਾਲ ਮਨਚੰਦਾ, ਅਮਿੱਤ ਮਨਚੰਦਾ, ਪਿ੍ੰਸ ਗਰਗ, ਤਰਸੇਮ ਅਗਰਵਾਲ, ਰਮਨਦੀਪ ਸ਼ਰਮਾ, ਸਮਾਜ ਸੇਵਕ ਵੀਰ ਸਿੰਘ ਲੋਹਾਮ, ਬਾਬਾ ਅਵਤਾਰ ਸਿੰਘ, ਹਰਦੀਪ ਸਿੰਘ ਬਰਾੜ, ਦਵਿੰਦਰ ਕੁਮਾਰ ਪਿੰਕਾ ਐਮ. ਸੀ., ਸੇਵਕ ਸਿੰਘ ਭੱਟੀ ਐਮ. ਸੀ., ਛਿੰਦਰ ਸਿੰਘ ਪਤੀ ਐਮ. ਸੀ., ਪਰਮਜੀਤ ਸਿੰਘ ਖ਼ਾਲਸਾ, ਸੁਰਿੰਦਰ ਕੁਮਾਰ ਚਾਵਲਾ, ਅੰਮਿ੍ਤ ਲਾਲ ਮੱਗਾ, ਰਾਕੇਸ਼ ਕੁਮਾਰ ਅਗਰਵਾਲ, ਡਾ. ਕੁਲਦੀਪ ਸਿੰਘ ਨਾਗੀ, ਮਿਸਤਰੀ ਕੁਲਦੀਪ ਸਿੰਘ, ਬਲਜੀਤ ਸਿੰਘ ਸਾਗਰ, ਬਲਵੀਰ ਸਿੰਘ, ਬੱਬਾ ਸੰਧੂ, ਸੁਖਵਿੰਦਰਪਾਲ ਸ਼ਰਮਾ, ਡਾ. ਜੌਹਲ, ਅਮਰੀਕ ਸਿੰਘ ਬਿੱਟੂ ਬੇਦੀ, ਬੋਹੜ ਸਿੰਘ ਭੈਲ, ਦਲੇਰ ਸਿੰਘ ਸੇਖੋਂ, ਨਿਰਮਲਜੀਤ ਸਿੰਘ ਰੋਜ਼ੀ, ਬੱਬੂ ਮਨਚੰਦਾ, ਪਿ੍ੰਸ ਗੁਪਤਾ, ਵਿੱਕੀ ਨਾਗਪਾਲ, ਰੰਮੀ ਗਿੱਲ ਆਦਿ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਮਨਚੰਦਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |