19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਰਵਿੰਦਰ ਝੋਟਾ ਮਾਮਲੇ ’ਚ 3 ਮਹਿਲਾ ਮੈਂਬਰੀ ਕਮੇਟੀ ਦਾ ਗਠਨ

ਮਾਨਸਾ, 19 ਅਕਤੂਬਰ- ਪਰਵਿੰਦਰ ਝੋਟਾ ਮਾਮਲੇ ’ਚ 3 ਮਹਿਲਾ ਮੈਂਬਰੀ ਕਮੇਟੀ ਦਾ ਗਠਨ...

ਅਜੀਤ ਡੈਸਕ 19-10-2026

ਮਾਨਸਾ, 19 ਅਕਤੂਬਰ- ਪਰਵਿੰਦਰ ਝੋਟਾ ਮਾਮਲੇ ’ਚ 3 ਮਹਿਲਾ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਰਕਾਰ ਦੀ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਹੈ। 3 ਮਹਿਲਾ ਆਈ.ਏ.ਐੱਸ. ਅਧਿਕਾਰੀਆਂ ਦੀ ਗ਼ੈਰ-ਰਸਮੀ ਤੌਰ ’ਤੇ ਕਮੇਟੀ ਬਣਾਈ ਹੈ। ਕਮੇਟੀ 'ਚ ਕੰਵਲਪ੍ਰੀਤ ਕੌਰ ਬਰਾੜ, ਅਪਨੀਤ ਰਿਆਤ ਸ਼ਾਮਲ ਹਨ। ਮਾਨਸਾ ਦੀ ਡੀ.ਸੀ.ਨਵਜੋਤ ਕੌਰ ਨੂੰ ਵੀ ਸ਼ਾਮਲ ਕੀਤਾ। ਕਮੇਟੀ ਦੀ ਐਕਸ਼ਨ ਕਮੇਟੀ ਨਾਲ ਮੀਟਿੰਗ ਜਾਰੀ ਹੈ। 

 

ਪਿਛਲੀ ਖ਼ਬਰ 3.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਖੇਡ ਸਟੇਡੀਅਮ ਦਾ ਈ. ਟੀ. ਓ. ਨੇ ਕੀਤਾ ਉਦਘਾਟਨ ਅਗਲੀ ਖ਼ਬਰ ਪੰਜ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਓ.ਐਸ.ਡੀ. ਰਾਜਵੀਰ ਸਿੰਘ ਘੁੰਮਣ ਬਾਹਰ ਨਿਕਲੇ