27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪਿੰਡ ਛੱਜਾਵਾਲ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਛਪਾਰ ਕਾਨਫ਼ਰੰਸ ’ਚ ਸ਼ਾਮਿਲ ਹੋਣ ਲਈ ਜਥਾ ਰਵਾਨਾ

ਜਗਰਾਉਂ, 26 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਛਪਾਰ ਮੇਲੇ ’ਤੇ ਕੀਤੀ ਗਈ ਵਿਸ਼ਾਲ ਕਾਨਫ਼ਰੰਸ ’ਚ ਸ਼ਾਮਿਲ ਹੋਣ ਲਈ ਪਿੰਡ ਛੱਜਾਵਾਲ ਤੋਂ ਜੱਥਾ ਪਾਰਟੀ ਦੇ ਆਗੂ ਸਾਬਕਾ ਪੰਚ ਜਗਦੇਵ ਸਿੰਘ, ਯੂਥ ਆਗੂ ਅੰਮ੍ਰਿਤਪਾਲ ਸਿੰਘ ਚਾਹਲ, ਚਰਨਜੀਤ ਸਿੰਘ ਚਾਹਲ ਦੀ ਅਗਵਾਈ ’ਚ ਰਵਾਨਾ ਹੋਇਆ। ਇਸ ਮੌਕੇ ਜਗਦੇਵ ਸਿੰਘ, ਅੰਮ੍ਰਿਤਪਾਲ ਸਿੰਘ ਚਾਹਲ ਤੇ ਚਰਨਜੀਤ ਸਿੰਘ ਚਾਹਲ ਨੇ ਕਿਹਾ ਕਿ ਹਲਕਾ ਦਾਖਾ ਦੇ ਐੱਮ.

ਅਜੀਤ ਡੈਸਕ 27-09-2026
ਜਗਰਾਉਂ, 26 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਛਪਾਰ ਮੇਲੇ ’ਤੇ ਕੀਤੀ ਗਈ ਵਿਸ਼ਾਲ ਕਾਨਫ਼ਰੰਸ ’ਚ ਸ਼ਾਮਿਲ ਹੋਣ ਲਈ ਪਿੰਡ ਛੱਜਾਵਾਲ ਤੋਂ ਜੱਥਾ ਪਾਰਟੀ ਦੇ ਆਗੂ ਸਾਬਕਾ ਪੰਚ ਜਗਦੇਵ ਸਿੰਘ, ਯੂਥ ਆਗੂ ਅੰਮ੍ਰਿਤਪਾਲ ਸਿੰਘ ਚਾਹਲ, ਚਰਨਜੀਤ ਸਿੰਘ ਚਾਹਲ ਦੀ ਅਗਵਾਈ ’ਚ ਰਵਾਨਾ ਹੋਇਆ। ਇਸ ਮੌਕੇ ਜਗਦੇਵ ਸਿੰਘ, ਅੰਮ੍ਰਿਤਪਾਲ ਸਿੰਘ ਚਾਹਲ ਤੇ ਚਰਨਜੀਤ ਸਿੰਘ ਚਾਹਲ ਨੇ ਕਿਹਾ ਕਿ ਹਲਕਾ ਦਾਖਾ ਦੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਲੋਕਾਂ ਦੇ ਹਰਮਨ ਪਿਆਰੇ ਆਗੂ ਹਨ ਤੇ ਸ: ਇਯਾਲੀ ਵਲੋਂ ਹਮੇਸ਼ਾਂ ਪੰਜਾਬ ਦੇ ਹੱਕਾਂ ਤੇ ਪੰਥਕ ਮਸਲਿਆਂ ਲਈ ਡੱਟ ਦੇ ਆਵਾਜ਼ ਬੁਲੰਦ ਕੀਤੀ ਗਈ ਹੈ। ਇਸ ਮੌਕੇ ਹਰਦੀਪ ਸਿੰਘ ਸੰਘਾ, ਬਲਤੇਜ ਸਿੰਘ ਚਾਹਲ, ਜੀਤ ਸਿੰਘ ਚਾਹਲ, ਬਿੱਟੂ ਚਾਹਲ, ਜੱਸਾ ਚਾਹਲ, ਰੂਪ ਸਿੰਘ, ਰਮਨਾ ਸਿੰਘ, ਜੋਬਨ ਸਿੰਘ ਚਾਹਲ, ਜੱਗਾ ਸਿੰਘ, ਮਹਿੰਦਰ ਸਿੰਘ, ਸੀਰਾ ਨੱਤ, ਜੱਸੀ ਚਾਹਲ, ਤੇਜਾ ਸਿੰਘ, ਬੇਅੰਤ ਸਿੰਘ, ਤੇਜਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਰਕੀਟ ਕਮੇਟੀ ਜਗਰਾਉਂ ਦੇ ਕੰਵਲਪ੍ਰੀਤ ਸਿੰਘ ਕਲਸੀ ਸੈਕਟਰੀ ਨਿਯੁਕਤ, ਪਹਿਲਾ ਵੀ ਲੰਮਾ ਸਮਾਂ ਨਿਭਾ ਚੁੱਕੇ ਨੇ ਸੇਵਾਵਾਂ ਅਗਲੀ ਖ਼ਬਰ ਚਮਕੌਰ ਸਿੰਘ ਬਰ੍ਹਮੀ, ਜਸਵੀਰ ਸਿੰਘ ਝੱਜ, ਡਾ: ਗੁਲਜ਼ਾਰ ਸਿੰਘ ਪੰਧੇਰ ਅਤੇ ਡਾ. ਰਜਿੰਦਰ ਪਾਲ ਸਿੰਘ ਔਲਖ ਸਰਕਾਰ ਦਾ ਨਾਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।