ਰਿਟਾ: ਹੈੱਡਮਾਸਟਰ ਗੁਰਦੇਵ ਸਿੰਘ ਹੰਸਰਾ ਦਾ ਅੰਤਿਮ ਸੰਸਕਾਰ ਕੱਲ੍ਹ
ਰਾਏਕੋਟ, 19 ਨਵੰਬਰ (ਸੁਸ਼ੀਲ)- ਕਰੀਬੀ ਪਿੰਡ ਬੁਰਜ ਨਕਲੀਆਂ ਦੇ ਪ੍ਰਵਾਸੀ ਪੰਜਾਬੀ ਗੁਰਿੰਦਰ ਸਿੰਘ ਹੰਸਰਾ (ਕੈਨੇਡਾ) ਉਰਫ਼ ਰਾਜੂ ਦੇ ਪਰਿਵਾਰ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦ ਬੀਤੀ 16 ਨਵੰਬਰ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਹੰਸਰਾ (ਰਿਟਾਇਰਡ ਹੈੱਡ ਮਾਸਟਰ) ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਸਾਬਕਾ ਥਾਣੇਦਾਰ ਨਿਰਭੈ ਸਿੰਘ ਗਰੇਵਾਲ (ਯੂ.
ਸਵ: ਗੁਰਦੇਵ ਸਿੰਘ ਹੰਸਰਾ
20-11-2026