ਗੜ੍ਹਸ਼ੰਕਰ ਦੇ ਪਿੰਡਾਂ ਨੂੰ ਪ੍ਰਸਤਾਵਿਤ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਦਾ ਵਿਰੋਧ
ਅਜੀਤ ਡੈਸਕ
22-10-2025
ਸਰਕਾਰ ਵਿਭਾਗ ਕੰਮ ਚਲਾਊ ਇਬਾਰਤਾਂ 'ਚ ਚੱਲ ਰਹੇ ਹਨ | ਪਹਿਲਾ ਹੀ ਕਈ ਵਾਰ ਛੋਟੇ ਕੀਤੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਛੋਟਾ ਕਰਨ ਦੇ ਸਰਕਾਰ ਦੇ ਕਿਸੇ ਯਤਨ ਦਾ ਲੋਕਾਂ ਦੇ ਸਹਿਯੋਗ ਨਾਲ ਸਖ਼ਤ ਵਿਰੋਧ ਕੀਤਾ ਜਾਵੇ | ਇਸ ਮੌਕੇ ਮਾ. ਬਲਵੰਤ ਰਾਮ, ਗਿਆਨੀ ਅਵਤਾਰ ਸਿੰਘ, ਸ਼ਿੰਗਾਰਾ ਰਾਮ ਭੱਜਲ, ਮਾ. ਸ਼ਾਦੀ ਰੂਮ ਕਪੂਰ, ਗੋਪਾਲ ਦਾਸ ਮਲਹੋਤਰਾ, ਸ਼ਾਮ ਸੁੰਦਰ ਕਪੂਰ, ਬਲਜੀਤ ਕੁਮਾਰ, ਹਰਮੇਸ਼ ਆਜ਼ਾਦ ਐਡਵੋਕੇਟ, ਮਿਥਲੇਸ਼ ਕੁਮਾਰ, ਅਸ਼ੋਕ ਸ਼ਰਮਾ, ਰਾਜ ਕੁਮਾਰ, ਸੰਤ ਰਾਮ, ਮੋਹਨ ਲਾਲ ਧੀਮਾਨ ਤੇ ਤਰਲੋਚਨ ਚੇਚੀ ਆਦਿ ਹਾਜ਼ਰ ਹੋਏ |