ਨਕੋਦਰ, 16 ਮਈ (ਗੁਰਵਿੰਦਰ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਮਾਣ ਨਾਲ ਰÏਸ਼ਨ ਕੀਤਾ¢ਸਕੂਲ ਦੇ ਵਿਦਿਆਰਥੀਆਂ ਕ੍ਰਮਵਾਰ ਕੋਮਲਪ੍ਰੀਤ ਕÏਰ96.2%,ਨਦਰ ਤਿਵਾੜੀ 95.4%,ਪਾਹੁਲ ਸਿੰਘ93.6%, ਉਸ਼ਮੀਤ ਕÏਰ 93.4, ਹਰਮਨਪ੍ਰੀਤ ਕÏਰ 93%, ਮਹਿਕਪ੍ਰੀਤ ਕÏਰ 93%, ਏਕਮ ਸਿੰਘ 91.6%,ਸੁਰਖਾਬ ਸਿੰਘ 91.4%, ਸ਼ੁੱਭਕਰਨ ਸਿੰਘ 91%,ਮਨਜੋਤ ਕÏਰ 90%, ਨੇਹਾ ਸਿੱਧੂ 89.2%, ਯੁਵਰਾਜ ਸਿੰਘ 89.2%,ਏਾਜਲ ਜੋਤੀ89%,,ਅਦਿੱਤਿਆ ਬਤਰਾ87.8%,ਹਰਕੰਵਲ ਸਿੰਘ87.6%,ਕਿਰਨਦੀਪ ਕÏਰ87% ਦਿਲਸ਼ਾਨ ਸਿੰਘ86.2%,ਅਦਿੱਤਿਆ ਕੁਮਾਰ ਨੰਦਾ 86% ਨੰਬਰ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ¢ ਨਤੀਜੇ ਘੋਸ਼ਿਤ ਹੋਣ ਨਾਲ ਹੀ ਸਕੂਲ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹÏਲ ਬਣ ਗਿਆ¢ ਸਕੂਲ ਮੈਨੇਜਮੈਂਟ ਵੱਲੋਂ ਇਸ ਮÏਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਸਦਾ ਹੀ ਬੱਚਿਆਂ ਦੇ ਉੱਜਵਲ ਭਵਿੱਖ ਲਈ ਯਤਨਸ਼ੀਲ ਰਹੇਗਾ ¢ ਸਕੂਲ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ¢