04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੱਲਣ ਤੇ ਮਹਿੰਦਰਾ (ਸੂਦ) ਬਰਾਦਰੀ ਦਾ ਜੋੜ ਮੇਲਾ 18 ਨੂੰ

ਅਜੀਤ ਡੈਸਕ 09-03-2026
ਮਹਿਤਪੁਰ, 8 ਮਾਰਚ (ਲਖਵਿੰਦਰ ਸਿੰਘ)-ਪੱਲਣ ਤੇ ਮਹਿੰਦਰਾ (ਸੂਦ) ਬਰਾਦਰੀ ਦਾ ਸਾਲਾਨਾ ਜੋੜ ਮੇਲਾ 18 ਮਾਰਚ ਨੂੰ ਪਿੰਡ ਭੰਗਾਲਾਂ ਨੂਰਮਹਿਲ ਰੋਡ ਜਲੰਧਰ ਗੁਰਦੁਆਰਾ ਸਾਹਿਬ ਦੇ ਪਿੱਛੇ ਮਨਾਇਆ ਜਾ ਰਿਹਾ ਹੈ | ਝੰਡੇ ਦੀ ਰਸਮ 10 ਵਜੇ ਹੋਵੇਗੀ ਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ |

ਪਿਛਲੀ ਖ਼ਬਰ ਮਹਿਲਾ ਦਿਵਸ ਮੌਕੇ ਮਾਵਾਂ-ਭੈਣਾਂ ਨੂੰ ਵੱਡਾ ਤੋਹਫ਼ਾ ਦੇ ਕੇ 'ਆਪ' ਸਰਕਾਰ ਨੇ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ-... ਅਗਲੀ ਖ਼ਬਰ ਗੁਰਾਇਆ ਨੇੜੇ ਹਾਈਵੇਅ ਤੋਂ ਮਰਿਆ ਹੋਇਆ ਤੇਂਦੂਆ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।