19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

12.43 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਕੰਮ ਸ਼ੁਰੂ <br/>

ਵਾਰਡ ਨੰ 1 ਵਿਖੇ ਬਣਨ ਵਾਲੀ ਗਲੀ ਦਾ ਕੰਮ ਸ਼ੁਰੂ ਕਰਵਾਉਦੇ ਹੋਏ ਪ੍ਰਧਾਨ ਦਰਸ਼ਨ ਸਿੰਘ ਕਰਵਲ, ਕੌਂਸਲਰ ਸੁਸ਼ਮਾ ਕੁਮਾਰੀ ਵਰੁਣ ਚੌਢਾ, ਵਿਵੇਕ ਕੁਮਾਰ ਰਾਜੂ, ਰਾਜੇਸ਼ ਰਾਜੂ ਅਤੇ ਹੋਰ | ਤਸਵੀਰ-ਰਮਨ ਦਵੇਸਰ <br/> 21-01-2026
ਆਦਮਪੁਰ, 20 ਜਨਵਰੀ (ਰਮਨ ਦਵੇਸਰ)-ਮੁਹੱਲਾ ਗਾਂਧੀ ਨਗਰ ਆਦਮਪੁਰ ਵਿਖੇ ਵਿਕਾਸ ਕੀਤਾ ਵਿਕਾਸ ਕਰਾਂਗੇ ਦੇ ਤਹਿਤ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਅਤੇ ਨਗਰ ਕੌਂਸਲ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੀ ਅਗਵਾਈ ਵਿੱਚ ਮੁੱਹਲਾ ਗਾਂਧੀ ਨਗਰ ਵਾਰਡ ਨੰਬਰ ਇੱਕ ਟਾਵਰ ਵਾਲੀ ਗਲੀ ਮੋਹਨ ਲਾਲ, ਤੇ ਪਟਵਾਰੀ ਜਗਤਾਰ ਸਿੰਘ ਵਾਲੀ ਗਲੀ ਜੋ ਕੀ 12 ਲੱਖ 43 ਹਜ਼ਾਰ ਦੀ ਲਾਗਤ ਨਾਲ ਬਣਨੀ ਹੈ ਉਸ ਦਾ ਉਦਘਾਟਨ ਕੀਤਾ ਗਿਆ | ਉਸ ਸਮੇਂ ਉਨ੍ਹਾਂ ਨਾਲ ਕੌਂਸਲਰ ਭੁਪਿੰਦਰ ਸਿੰਘ , ਰਾਜੇਸ਼ ਕੁਮਾਰ ਰਾਜੂ, ਵਰੁਣ ਚੌਢਾ, ਪਟਵਾਰੀ ਜਗਤਾਰ ਸਿੰਘ, ਮੋਹਨ ਲਾਲ, ਸੋਢੀ ਰਾਮ, ਅਸ਼ੋਕ ਕੁਮਾਰ, ਬੰਟੀ, ਸੋਨੂੰ, ਬਿਮਲਾ, ਆਸਾ ਰਾਣੀ, ਕਮਲਜੀਤ, ਤੇਜ ਕੌਰ, ਮਮਤਾ ਅਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਲੋਹੀਆਂ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ 'ਚਾਈਨਾ ਡੋਰ' ਦੀ ਵਿਕਰੀ ਰੋਕਣ ਸੰਬੰਧੀ ਪੁਲਿਸ ਨੂੰ ਮੰਗ ਪੱਤਰ <br/> ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਮਹਿਲਾਵਾਂ ਵਿਰੁੱਧ ਉਤਪੀੜਨ ਦੀ ਰੋਕਥਾਮ ਵਿਸ਼ੇ 'ਤੇ ਜਨਤਕ ਸੈਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।