27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਆਸਟ੍ਰੇਲੀਆ ਨੂੰ ਮਿਲੀ ਪਹਿਲੀ ਮਹਿਲਾ ਫ਼ੌਜ ਮੁਖੀ

ਅਜੀਤ ਡੈਸਕ 15-04-2026
ਮੈਲਬੋਰਨ, 14 ਅਪ੍ਰੈਲ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਇਤਿਹਾਸ 'ਚ ਪਹਿਲੀ ਵਾਰ ਇਕ ਮਹਿਲਾ ਨੂੰ ਫ਼ੌਜ ਦੀ ਸਭ ਤੋਂ ਉੱਚੀ ਕਮਾਂਡ ਸੌਂਪੀ ਗਈ ਹੈ¢ ਲੈਫਟੀਨੈਂਟ ਜਨਰਲ ਸੁਸਾਨ ਕੋਇਲ ਨੂੰ ਆਸਟ੍ਰੇਲੀਆਈ ਫ਼ੌਜ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ¢ ਉਹ ਦੇਸ਼ ਦੀ ਕਿਸੇ ਵੀ ਸੈਨਿਕ ਸੇਵਾ ਦੀ ਮੁਖੀ ਬਣਨ ਵਾਲੀ ਪਹਿਲੀ ਅÏਰਤ ਹਨ¢ ਪ੍ਰਧਾਨ ਮੰਤਰੀ ਐਥਨੀ ਐਲਬਨੀਜ ਨੇ ਬੀਤੇ ਦਿਨੀਂ ਨਵੀਆਂ ਸੈਨਿਕ ਨਿਯੁਕਤੀਆਂ ਦਾ ਐਲਾਨ ਕੀਤਾ ਸੀ¢ ਇਹ ਨਿਯੁਕਤੀਆਂ ਜੁਲਾਈ ਮਹੀਨੇ ਤੋਂ ਲਾਗੂ ਹੋਣਗੀਆਂ¢ਇਹ ਨਿਯੁਕਤੀ ਆਸਟ੍ਰੇਲੀਆ ਦੀ ਫ਼ੌਜ 'ਚ ਔਰਤਾਂ ਲਈ ਇਕ ਇਤਿਹਾਸਕ ਕਦਮ ਵਜੋਂ ਦੇਖੀ ਜਾ ਰਹੀ ਹੈ¢

ਪਿਛਲੀ ਖ਼ਬਰ ਕੈਨੇਡਾ 'ਚ ਵਿਸਾਖੀ ਸਮਾਗਮ ਮੌਕੇ ਬਿਕਰਮਜੀਤ ਸਿੰਘ ਅੱਲਾਬਖਸ਼ ਦਾ ਸਨਮਾਨ <br/> ਅਗਲੀ ਖ਼ਬਰ ਮਿਲਡਿਊਰਾ 'ਚ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਚੌਥਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।