04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨਸ਼ੀਲੇ ਪਦਾਰਥਾਂ ਨਾਲ ਭਰੀ ਕਿਸ਼ਤੀ 'ਤੇ ਅਮਰੀਕੀ ਹਮਲਾ-4 ਮੌਤਾਂ

ਅਜੀਤ ਡੈਸਕ 27-03-2026
ਵਾਸ਼ਿੰਗਟਨ, 26 ਮਾਰਚ (ਏਜੰਸੀ)-ਅਮਰੀਕੀ ਫੌਜ ਨੇ ਬੁੱਧਵਾਰ ਨੂੰ ਕੈਰੇਬੀਅਨ ਸਾਗਰ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੀ ਇਕ ਕਿਸ਼ਤੀ 'ਤੇ ਹਮਲਾ ਕੀਤਾ, ਜਿਸ 'ਚ ਚਾਰ ਲੋਕ ਮਾਰੇ ਗਏ | ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਲਾਤੀਨੀ ਅਮਰੀਕਾ 'ਚ ਕਥਿਤ ਤਸਕਰਾਂ ਵਿਰੁੱਧ ਮਹੀਨਿਆਂ ਤੱਕ ਚੱਲੀ ਮੁਹਿੰਮ ਨੂੰ ਅੱਗੇ ਵਧਾ ਰਿਹਾ ਹੈ | ਤਾਜ਼ਾ ਹਮਲੇ ਨਾਲ ਅਮਰੀਕੀ ਫÏਜ ਵਲੋਂ ਕਿਸ਼ਤੀਆਂ ਦੇ ਹਮਲਿਆਂ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਘੱਟੋ-ਘੱਟ 163 ਹੋ ਗਈ ਹੈ ਜਦੋਂ ਤੋਂ ਟਰੰਪ ਪ੍ਰਸ਼ਾਸਨ ਨੇ ਸਤੰਬਰ ਦੇ ਸ਼ੁਰੂ 'ਚ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ |

ਪਿਛਲੀ ਖ਼ਬਰ ਐਫ.ਬੀ.ਆਈ. ਮੁਖੀ ਕਾਸ਼ ਪਟੇਲ ਸ਼ਾਨਦਾਰ ਵਿਅਕਤੀ-ਟਰੰਪ <br/> ਅਗਲੀ ਖ਼ਬਰ ਜੂਨੀਅਰ ਪੈਨ ਅਮਰੀਕਨ ਕੱਪ ਚਿੱਲੀ 'ਚ ਹਾਕੀ ਖੇਡਣਗੀਆਂ ਪ੍ਰਭਨੂਰ ਤੇ ਪੁਨੀਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।