ਚੰਡੀਗੜ੍ਹ, 4 ਅਕਤੂਬਰ- ਸੁਖਪਾਲ ਸਿੰਘ ਖਹਿਰਾ ਤੇ ਇਕ ਹੋਰ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਸੁਖਪਾਲ ਸਿੰਘ ਖਹਿਰਾ ਵਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਪਰ ਮੈਨੂੰ ਇਸਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਥਾਣਾ ਦੱਸਿਆ ਗਿਆ।
ਤਾਜ਼ਾ ਖ਼ਬਰਾਂ
Free
ਸੁਖਪਾਲ ਸਿੰਘ ਖਹਿਰਾ ਤੇ ਇਕ ਹੋਰ ਐੱਫ.ਆਈ.ਆਰ ਦਰਜ
ਚੰਡੀਗੜ੍ਹ, 4 ਅਕਤੂਬਰ- ਸੁਖਪਾਲ ਸਿੰਘ ਖਹਿਰਾ ਤੇ ਇਕ ਹੋਰ ਐੱਫ.ਆਈ.ਆਰ
ਅਜੀਤ ਡੈਸਕ
04-10-2026