20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਅਜੀਤ ਡੈਸਕ 21-11-2026

ਸਵਾਲ : 891. ਹੁਸ਼ਿਆਰਪੁਰ ਜ਼ਿਲ੍ਹੇ ਵਿਚ 'ਗੜ੍ਹ' ਨਾਂਅ ਨਾਲ ਸ਼ੁਰੂ ਹੁੰਦੇ ਦੋ ਕਸਬੇ ਦੱਸੋ?

892. 'ਸੁਨਾਮ' ਕਿਹੜੇ ਜ਼ਿਲ੍ਹੇ ਦਾ ਸ਼ਹਿਰ ਹੈ?
893. 'ਨਰੋਟ ਜੈਮਲ ਸਿੰਘ' ਰਾਵੀ ਦੇ ਕਿਸ ਪਾਸੇ ਹੈ?
894. 'ਮਜੀਠਾ' ਮਾਝੇ ਵਿਚ ਹੈ ਕਿ ਦੁਆਬੇ ਜਾਂ ਮਾਲਵੇ ਵਿਚ?
895. 'ਹਰੀਕੇ ਪੱਤਣ' ਕਿਹੜੇ ਜ਼ਿਲਿ੍ਹਆਂ ਦੀ ਹੱਦ ਉਤੇ ਹੈ?
896. ਪਿੰਡਾਂ ਸ਼ਹਿਰਾਂ ਦੇ ਨਾਂਅ ਨਾਲ 'ਕੋਟ' ਕਿਉਂ ਲਾਇਆ ਜਾਂਦਾ ਹੈ?
897. 'ਸਾਹਿਬ ਤੇ ਸ੍ਰੀ' ਕਿਹੜੇ ਪਿੰਡਾਂ ਜਾਂ ਸ਼ਹਿਰਾਂ ਦੇ ਨਾਵਾਂ ਨਾਲ ਲੱਗਦਾ ਹੈ?
898. 'ਫਗਵਾੜਾ, ਮਾਛੀਵਾੜਾ' ਨਾਂਅ ਕਿਵੇਂ ਪਏ?
899. 'ਹਕੀਮ, ਵੈਦ ਤੇ ਡਾਕਟਰ' ਵਿਚ ਫਰਕ ਦੱਸੋ?
900. 'ਪਹਿਰ' ਕਿੰਨਾ ਸਮਾਂ ਹੁੰਦਾ ਹੈ?
ਜਵਾਬ : 891. ਗੜ੍ਹਸ਼ੰਕਰ, ਗੜ੍ਹਦੀਵਾਲਾ |
892. ਸੰਗਰੂਰ |
893. ਰਾਵੀ ਤੋਂ ਪਾਰ ਲਹਿੰਦੇ ਵੱਲ |
894. ਮਾਝੇ ਵਿਚ (ਜ਼ਿਲ੍ਹਾ ਅੰਮਿ੍ਤਸਰ) |
895. ਤਰਨ ਤਾਰਨ, ਕਪੂਰਥਲਾ, ਫਿਰੋਜ਼ਪੁਰ |
896. ਕੰਧ ਜਾਂ ਕੋਟ ਕਾਰਨ |
897. ਵਗਲੇ ਹੋਣ ਕਾਰਨ |
898. ਫੱਗੂ ਦਾ ਵਾੜਾ, ਮਛੇਰਿਆਂ ਦਾ ਵਾੜਾ |
899. ਯੂਨਾਨੀ, ਦੇਸੀ ਤੇ ਅੰਗਰੇਜ਼ੀ ਢੰਗਾਂ ਦੇ ਇਲਾਜ ਕਾਰਨ |
900. ਕਰੀਬ ਤਿੰਨ ਘੰਟੇ |

-ਮੋਬਾਈਲ : +1-647-403-1299

ਪਿਛਲੀ ਖ਼ਬਰ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ 'ਤੇ ਬੈਠੇ ਪੰਛੀ ਨੂੰ ਕਰੰਟ ਕਿਉਂ ਨਹੀਂ ਲੱਗਦਾ? ਅਗਲੀ ਖ਼ਬਰ ਚੰਨ ਦਾ ਆਕਾਰ ਹਰ ਰਾਤ ਬਦਲਦਾ ਹੋਇਆ ਕਿਉਂ ਦਿਖਾਈ ਦਿੰਦਾ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।