• ਪੰਜਾਬ ਰਾਜ ਦੇ 6 ਜ਼ਿਲਿ੍ਹਆਂ ਦੀ ਹੱਦ (ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਮੁਕਤਸਰ ਸਾਹਿਬ, ਫਾਜ਼ਿਲਕਾ) ਹਰਿਆਣਾ ਰਾਜ ਨਾਲ ਲੱਗਦੀ ਹੈ |

• ਪੰਜਾਬ ਦੇ ਕੁੱਲ 6 ਜ਼ਿਲਿ੍ਹਆਂ ਦੀ ਹੱਦ (ਫਾਜ਼ਿਲਕਾ, ਫਿਰੋਜ਼ਪੁਰ, ਅੰਮਿ੍ਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ) ਪਾਕਿਸਤਾਨ ਨਾਲ ਲੱਗਦੀ ਹੈ |
• ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਲੰਮੀ ਹੱਦ ਲੱਗਦੀ ਹੈ |
• ਘੱਗਰ ਦਰਿਆ ਦਾ ਪ੍ਰਵੇਸ਼ ਪੰਜਾਬ ਦੇ ਐਸ.ਏ.ਐਸ. ਨਗਰ ਮੋਹਾਲੀ (ਅਜੀਤਗੜ੍ਹ) ਜ਼ਿਲ੍ਹੇ ਤੋਂ ਹੁੰਦਾ ਹੈ |
• ਚੰਡੀਗੜ੍ਹ ਦੀ ਸੁਖਮਨਾ ਝੀਲ ਵਿਚ ਘੱਗਰ ਦਰਿਆ (ਸਰਸਵਤੀ ਦਰਿਆ) ਦਾ ਪਾਣੀ ਪੈਂਦਾ ਹੈ |
• ਥੀਨ ਡੈਮ ਰਾਵੀ ਦਰਿਆ, ਪੌਂਗ ਡੈਮ ਬਿਆਸ ਦਰਿਆ ਅਤੇ ਭਾਖੜਾ ਡੈਮ ਸਤਲੁਜ ਦਰਿਆ ਉੱਪਰ ਬਣਿਆ ਹੈ |
• ਖੇਤੀ ਅਧੀਨ ਸਭ ਤੋਂ ਵੱਧ ਖੇਤਰ ਸੰਗਰੂਰ ਜ਼ਿਲ੍ਹੇ ਦਾ ਹੈ |
• 'ਕੇਂਦਰੀ ਸਿੱਖ ਮਿਊਜ਼ੀਅਮ' ਅੰਮਿ੍ਤਸਰ ਵਿਖੇ ਸਥਿਤ ਹੈ |
• ਸੰਸਾਰਪੁਰ (ਜਲੰਧਰ) ਨੂੰ ਹਾਕੀ ਯੂਨੀਵਰਸਿਟੀ ਆਫ਼ ਇੰਡੀਆ ਕਿਹਾ ਜਾਂਦਾ ਹੈ |
212 ਫੂਲਕੀਆ ਇਨਕਲੇਵ, ਪਟਿਆਲਾ (ਪੰਜਾਬ) |
ਮੋਬਾਈਲ : 98556-35149