20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਆਓ ਗਿਆਨ ਵਧਾਈਏ

ਆਓ ਗਿਆਨ ਵਧਾਈਏ

ਅਜੀਤ ਡੈਸਕ 21-11-2026

1. ਨੋਬਲ ਪੁਰਸਕਾਰ ਕਿਹੜੇ ਕਿਹੜੇ ਖੇਤਰਾਂ ਵਿਚ ਦਿੱਤਾ ਜਾਂਦਾ ਹੈ?

2. ਭਾਰਤ ਦੇ ਮੌਜੂਦਾ ਗ੍ਰਹਿ ਮੰਤਰੀ ਕੌਣ ਹਨ?
3. ਜਿਹੜੇ ਜੀਵ ਭੋਜਨ ਪ੍ਰਾਪਤੀ ਲਈ ਦੂਜਿਆਂ ਤੇ ਨਿਰਭਰ ਕਰਦੇ ਹਨ ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
4. ਪਾਣੀ ਦੇ ਕਿਹੜੇ ਕਿਹੜੇ ਰੂਪ ਹੁੰਦੇ ਹਨ?
5. ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ?
6. ਉਲੰਪਿਕ ਖੇਡਾਂ ਕਿੰਨੇ ਸਾਲਾਂ ਬਾਅਦ ਹੁੰਦੀਆਂ ਹਨ?
7. ਸ਼ਹੀਦ ਊਧਮ ਸਿੰਘ ਜੀ ਦਾ ਜਨਮ ਅਸਥਾਨ ਸੁਨਾਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿਚ ਸਥਿਤ ਹੈ?
8. ਦਾਦਾ ਸਾਹਿਬ ਫਾਲਕੇ ਪੁਰਸਕਾਰ ਕਿਹੜੇ ਖੇਤਰ ਨਾਲ ਸੰਬੰਧਿਤ ਹੈ?
9. ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਕਿੱਥੇ ਸਥਿਤ ਹੈ?
10. ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਦਾ ਕੀ ਨਾਂਅ ਹੈ?
ਉੱਤਰ : 1.ਮੈਡੀਸਨ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਸਾਹਿਤ, ਸ਼ਾਂਤੀ ਅਤੇ ਅਰਥਸ਼ਾਸਤਰ, 2. ਅਮਿਤ ਸ਼ਾਹ, 3. ਪਰਪੋਸ਼ੀ, 4. ਠੋਸ, ਦ੍ਰਵ ਅਤੇ ਗੈਸ, 5. ਪੰਜ ਜੂਨ, 6.ਚਾਰ , 7. ਸੰਗਰੂਰ, 8. ਸਿਨੇਮਾ ਜਗਤ, 9. ਪਟਿਆਲਾ, 10. ਪਰਗਟ ਸਿੰਘ  |

-ਪਿੰਡ ਕਾਲਝਰਾਣੀ, ਡਾਕਖਾਨਾ ਚੱਕ ਅਤਰ ਸਿੰਘ ਵਾਲਾ, ਤਹਿ ਅਤੇ ਜ਼ਿਲ੍ਹਾ ਬਠਿੰਡਾ
ਮੋਬਾਈਲ : 70873-67969

ਪਿਛਲੀ ਖ਼ਬਰ ਬੁਝਾਰਤਾਂ ਅਗਲੀ ਖ਼ਬਰ ਮਾਖਿਓਾ ਮਿੱਠੇ ਬੋਲ • ਹਰਪ੍ਰੀਤ ਪੱਤੋ •

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।