13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ- ਹਰਸਿਮਰਤ ਕੌਰ ਬਾਦਲ

ਡੇਹਲੋਂ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰਾਂ ਡਾਵਾਂਡੋਲ ਹੈ, ਜਿਸ ਦੀ ਮਿਸਾਲ ਨਿੱਤ ਦਿਨ ਹੁੰਦੀਆਂ ਲੁੱਟਾ ਖੋਹਾਂ ਸਮੇਤ ਦਿਨ ਦਿਹਾੜੇ ਹੁੰਦੇ ਕਤਲਾਂ ਤੋਂ ਮਿਲ ਰਹੀ ਹੈ। ਬੀਬੀ ਬਾਲਦ ਅੱਜ ਡੇਹਲੋਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੂਬੇ ਅੰਦਰ ‘ਮਾਵਾਂ ਧੀਆਂ ਦੀ ਲਲਕਾਰ ਬੰਦ ਕਰਾਂਵਾਗੇ ਨਸ਼ੇ ਦਾ ਵਪਾਰ’ ਪ੍ਰੋਗ੍ਰਾਂਮ ਅਧੀਨ ਰੈਲੀ ਨੂੰ ਸੰਬੋਧਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।

ਡੇਹਲੋਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲਲਕਾਰ ਰੈਲੀ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਦੇ ਸਨਮਾਨ ਸਮੇਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ, ਜ਼ਿਲਾ ਪ੍ਰਧਾਨ ਬੀਬੀ ਕਿਰਨਜੀਤ ਕੌਰ ਅਤੇ ਹੋਰ। ਤਸਵੀਰ- ਅੰਮ੍ਰਿਤਪਾਲ ਸਿੰਘ ਕੈਲੇ 14-10-2026
ਡੇਹਲੋਂ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰਾਂ ਡਾਵਾਂਡੋਲ ਹੈ, ਜਿਸ ਦੀ ਮਿਸਾਲ ਨਿੱਤ ਦਿਨ ਹੁੰਦੀਆਂ ਲੁੱਟਾ ਖੋਹਾਂ ਸਮੇਤ ਦਿਨ ਦਿਹਾੜੇ ਹੁੰਦੇ ਕਤਲਾਂ ਤੋਂ ਮਿਲ ਰਹੀ ਹੈ। ਬੀਬੀ ਬਾਲਦ ਅੱਜ ਡੇਹਲੋਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੂਬੇ ਅੰਦਰ ‘ਮਾਵਾਂ ਧੀਆਂ ਦੀ ਲਲਕਾਰ ਬੰਦ ਕਰਾਂਵਾਗੇ ਨਸ਼ੇ ਦਾ ਵਪਾਰ’ ਪ੍ਰੋਗ੍ਰਾਂਮ ਅਧੀਨ ਰੈਲੀ ਨੂੰ ਸੰਬੋਧਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।ਬੀਬੀ ਬਾਦਲ ਨੇ ਜ਼ਿਲ੍ਹਾ ਮਾਨਸਾ ਅੰਦਰ ਪ੍ਰਮਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਦਿਨ ਦਿਹਾੜੇ ਕਤਲ ਹੋਣਾ ਆਮ ਆਦਮੀ ਪਾਰਟੀ ਦੀ ਨਲਾਇਕੀ ਦਾ ਸਿੱਟਾ ਹਨ। ਇਸ ਸਮੇਂ ਹਲਕਾ ਗਿੱਲ ਇੰਚਰਾਜ਼ ਹਰਪ੍ਰੀਤ ਸਿੰਘ ਸਿਮਕ ਨੇ ਹਲਕੇ ਵਲੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਸਮੇਂ ਜ਼ਿਲਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਉਪ-ਚੇਅਰਮੈਨ ਪ੍ਰਮਿੰਦਰ ਸਿੰਘ ਰੰਗੀਆਂ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਾਬਕਾ ਚੇਅਰਮੈਨ ਹਰਬੰਸ ਸਿੰਘ ਗੋਪਾਲਪੁਰ, ਸਰਕਲ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ, ਸਰਕਲ ਪ੍ਰਧਾਨ ਹਰਦੀਪ ਸਿੰਘ ਮਨਸੂਰਾਂ, ਸਰਕਲ ਪ੍ਰਧਾਨ ਕਰਮਜੀਤ ਸਿੰਘ ਮਲਕਪੁਰ, ਸਰਕਲ ਪ੍ਰਧਾਨ ਮਨਜੀਤ ਸਿੰਘ ਲਵਲੀ, ਸਰਪੰਚ ਪਰਮਦੀਪ ਸਿੰਘ ਦੀਪਾ ਡੇਹਲੋਂ , ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ, ਹਰਚੰਦ ਸਿੰਘ ਬੜੂੰਦੀ, ਗੁਰਦੀਪ ਸਿੰਘ ਫੱਲੇਵਾਲ, ਅਮਰੀਕ ਸਿੰਘ ਖੱਟੜਾ, ਬੂਟਾ ਸਿੰਘ ਖਾਨਪੁਰ, ਓਮਪ੍ਰੀਤ ਸਿੰਘ ਬੌਬੀ ਕਿਲਾ ਰਾਏਪੁਰ, ਅਮਰਦੀਪ ਸਿੰਘ ਮਿੱਠਾ ਗਰੇਵਾਲ ਕਿਲਾ ਰਾਏਪੁਰ, ਕੈਪਟਨ ਅਜਾਇਬ ਸਿੰਘ ਕਿਲਾ ਰਾਏਪੁਰ, ਮੇਹਰ ਸਿੰਘ ਰੁੜਕਾ, ਜਤਿੰਦਰ ਸਿੰਘ ਨੰਗਲ, ਕਰਮਜੀਤ ਸਿੰਘ ਖੇੜਾ, ਜਗਜੀਵਨ ਸਿੰਘ ਕਿਲਾ ਰਾਏਪੁਰ, ਸੁਖਦੇਵ ਸਿੰਘ ਕਿਲਾ ਰਾਏਪੁਰ, ਮੇਵਾ ਸਿੰਘ ਸ਼ੰਕਰ, ਡਾ. ਕੇਸਰ ਸਿੰਘ ਸ਼ੰਕਰ, ਸੁਰਿੰਦਰ ਸਿੰਘ ਲਤਾਲਾ, ਗੁਰਦਿਆਲ ਸਿੰਘ ਢੋਡੇ, ਜ਼ਿਲਾ ਪ੍ਰਧਾਨ ਬੀਬੀ ਕਿਰਨਜੀਤ ਕੌਰ ਕਾਦੀਆਂ, ਹਲਕਾ ਗਿੱਲ ਪ੍ਰਧਾਨ ਬੀਬੀ ਗੁਰਦੀਪ ਕੌਰ ਜੱਸੋਵਾਲ, ਸਰਕਲ ਪ੍ਰਧਾਨ ਬੀਬੀ ਮਨਜੀਤ ਕੌਰ ਖੱਟੜਾ, ਸਰਕਲ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਕੈਂਡ, ਸਰਕਲ ਪ੍ਰਧਾਨ ਰਸ਼ਵਿੰਦਰ ਕੌਰ ਧਰੌੜ, ਸਰਕਲ ਪ੍ਰਧਾਨ ਸੁਖਵਿੰਦਰ ਕੌਰ ਹੁਸੈਨਪੁਰਾ, ਸਰਪੰਚ ਬਲਜਿੰਦਰ ਕੌਰ ਡੇਹਲੋਂ, ਸਰਕਲ ਪ੍ਰਧਾਨ ਤਮੰਨਾ ਅਰੋੜਾ, ਸਰਕਲ ਪ੍ਰਧਾਨ ਕੁਲਵਿੰਦਰ ਕੌਰ ਝੱਮਟ, ਸਰਕਲ ਪ੍ਰਧਾਨ ਕੁਲਜੀਤ ਕੌਰ ਕਿਲਾ ਰਾਏਪੁਰ, ਰਵਿੰਦਰ ਕੌਰ ਗਰੇਵਾਲ, ਮਹਿੰਦਰ ਕੌਰ ਅਮਨ ਪਾਰਕ, ਦਲਜੀਤ ਕੌਰ ਥਰੀਕੇ, ਰੁਪਿੰਦਰ ਕੌਰ ਰੰਗੀਆਂ, ਸਨਦੀਪ ਕੌਰ ਸਾਇਆਂ, ਰਾਜਵੰਤ ਕੌਰ ਸਾਇਆਂ, ਸੁਰਪ੍ਰੀਤ ਕੌਰ ਮਲਕਪੁਰ, ਪਰਮਜੀਤ ਕੌਰ ਕਿਲਾ ਰਾਏਪੁਰ, ਰੁਪਿੰਦਰ ਕੌਰ ਕਿਲਾ ਰਾਏਪੁਰ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਪ੍ਰਿੰਸੀਪਲਜ਼ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦਾ ਐਲਾਨ, ਮਾਲਵਾ ਕਾਲਜ਼ ਸਮਰਾਲਾ ਦੇ ਪ੍ਰਿੰਸ. ਦਿਨੇਸ਼ ਸ਼... ਅਗਲੀ ਖ਼ਬਰ ਨਸ਼ੇ ਦਾ ਵਿਰੋਧ ਕਰਨ ਵਾਲਿਆਂ ਦੇ ਮੂੰਹ ਬੰਦ ਕੀਤੇ ਜਾ ਰਹੇ ਨੇ- ਡਾ. ਬੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।