ਮਾਈਨਿੰਗ ਕਰਨ ਵਾਲੇ ਟਿੱਪਰਾਂ ਨਾਲ ਕਾਰ ਸੇਵਾ ਵਾਲੇ ਪੁਲ ਦੇ ਨੁਕਸਾਨੇ ਜਾਣ ਦਾ ਮਾਮਲਾ ਪ੍ਰਸ਼ਾਸਨ ਖ਼ਿਲਾਫ਼ ਜਾਰੀ ਪਿੰਡ ਵਾਸੀਆਂ ਦਾ ਧਰਨਾ 9ਵੇਂ ਦਿਨ 'ਚ ਦਾਖ਼ਲ <br/>
ਡੇਰਾਬੱਸੀ ਦੇ ਅਮਲਾਲਾ ਪੁਲ 'ਤੇ ਜਾਰੀ ਧਰਨੇ ਦੌਰਾਨ ਰੋਸ ਪ੍ਰਗਟ ਕਰਦੇ ਹੋਏ ਖੇਤਰ ਦੇ ਵਸਨੀਕ | (ਸੱਜੇ) ਡੇਰਾਬੱਸੀ ਦੇ ਅਮਲਾਲਾ ਪੁਲ ਦੇ ਨੁਕਸਾਨੇ ਗਏ ਹਿੱਸੇ ਦੀ ਤਸਵੀਰ | ਤਸਵੀਰਾਂ : ਰਣਬੀਰ ਸਿੰਘ ਪੜ੍ਹੀ
<br/>
02-04-2026