ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਹਰਸ਼ਿਤ ਮਿਸ਼ਰਾ ਪਹਿਲੇ ਸਥਾਨ 'ਤੇ ਰਾਸ਼ਟਰੀ ਪੱਧਰ ਲਈ ਚੁਣਿਆ <br/>
ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹਰਸ਼ਿਤ ਮਿਸ਼ਰਾ ਨਾਲ ਮੌਜੂਦ ਡਾ. ਰਮਿੰੰਦਰਜੀਤ ਕੌਰ, ਗੁਰਮੀਤ ਸਿੰਘ, ਡਾ. ਪ੍ਰਦੀਪ ਕੁਮਾਰ, ਰੁਮਾਨੀ ਆਹੂਜਾ | ਤਸਵੀਰ-ਸੇਵਕ ਸਿੰਘ
<br/>
20-02-2026