23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮਾਤਾ ਬਗਲਾਮੁਖੀ ਮੰਦਰ ਵਿਖੇ ਹਵਨ ਤੇ ਭੰਡਾਰਾ ਕਰਵਾਇਆ

ਅਜੀਤ ਡੈਸਕ 07-05-2026
ਪਠਾਨਕੋਟ, 6 ਮਈ (ਵਿਨੋਦ)-ਡੇਰਾ ਬਾਬਾ ਸੂਰਜ ਪੁਰੀ ਮਹਾਰਾਜ ਛੋਟੀ ਨਾਹਰ ਭੜੋਲੀ ਕਲਾਂ ਵਿਖੇ ਮਹੰਤ ਬਾਬਾ ਸਾਵਣ ਪੁਰੀ ਦੀ ਪ੍ਰਧਾਨਗੀ ਹੇਠ ਬਗਲਾਮੁਖੀ ਮਾਤਾ ਮੰਦਿਰ ਵਿਖੇ ਹਵਨ ਕਰਵਾਇਆ ਗਿਆ | ਉਪਰੰਤ ਦੁਪਹਿਰ ਸਮੇਂ ਲੰਗਰ ਦਾ ਆਯੋਜਨ ਕੀਤਾ ਗਿਆ | ਜਿਸ 'ਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮਹੰਤ ਬਾਬਾ ਸਾਵਨ ਪੁਰੀ, ਕਥਾ ਵਾਚਕ ਮਨੀਸ਼ ਉਪਾਧਿਆਇ, ਰਣਜੀਤ ਸਿੰਘ ਰਾਮਗੜ੍ਹੀਆ, ਮਾਨ ਸਿੰਘ, ਕਰਨ ਸਿੰਘ, ਕੁਲਦੀਪ ਸਿੰਘ, ਜਗਦੀਸ਼ ਸਿੰਘ, ਰਮਨ ਕੁਮਾਰ, ਮੁੰਨਾ, ਆਸ਼ਾ ਰਾਣੀ, ਸੰਤੋਸ਼ ਕੁਮਾਰੀ, ਬੇਬੀ, ਕੌਸ਼ਲਿਆ, ਅਰੁਣ ਸ਼ਰਮਾ, ਵਿਕਰਮ ਸ਼ਰਮਾ, ਸੁਨੀਲ ਸ਼ਰਮਾ ਅਤੇ ਗਣੇਸ਼ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਕੀਤੇ ਤਿੱਖੇ ਹਮਲੇ... ਅਗਲੀ ਖ਼ਬਰ ਚਲਦੀ ਕਾਰ ਨੂੰ ਲੱਗੀ ਅੱਗ, ਪਲਾਂ 'ਚ ਸੜ ਕੇ ਹੋਈ ਸੁਆਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।