23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪ੍ਰਧਾਨ ਮੰਤਰੀ ਮੋਦੀ ਅਤੇ ਬਾਲੇਂਦਰ ਸ਼ਾਹ ਨੇ ਸਾਂਝੇ ਤੌਰ 'ਤੇ 'ਸਰਯੂ-ਕਮਲਾ ਐਕਸਪ੍ਰੈਸ' ਨੂੰ ਦਿਖਾਈ ਹਰੀ ਝੰਡੀ

ਨਵੀਂ ਦਿੱਲੀ, 23 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਸਾਂਝੇ ਤੌਰ 'ਤੇ 'ਸਰਯੂ-ਕਮਲਾ ਐਕਸਪ੍ਰੈਸ' ਨੂੰ ਹਰੀ ਝੰਡੀ...

ਅਜੀਤ ਡੈਸਕ 23-11-2026

ਨਵੀਂ ਦਿੱਲੀ, 23 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਸਾਂਝੇ ਤੌਰ 'ਤੇ 'ਸਰਯੂ-ਕਮਲਾ ਐਕਸਪ੍ਰੈਸ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ; ਇਹ ਉੱਤਰ ਪ੍ਰਦੇਸ਼ ਵਿਚ ਅਯੁੱਧਿਆ ਕੈਂਟ ਅਤੇ ਨਿਪਾਲ ਵਿਚ ਜਨਕਪੁਰ ਧਾਮ ਵਿਚਕਾਰ ਚੱਲਣ ਵਾਲੀ ਇਕ ਨਵੀਂ ਹਫ਼ਤਾਵਾਰੀ ਰੇਲ ਸੇਵਾ ਹੈ।

ਪਿਛਲੀ ਖ਼ਬਰ ਜੈਨ ਜ਼ੀ ਨੇ ਲਿਆਂਦਾ ਸੀ ਨਿਪਾਲ ਚ ਵੱਡਾ ਇਨਕਲਾਬ, ਨਾਇਕ ਵਜੋਂ ਉੱਭਰੇ ਸਨ ਬਾਲੇਂਦਰ ਸ਼ਾਹ - ਸੌਰਭ ਭਾਰਦਵਾਜ ਅਗਲੀ ਖ਼ਬਰ ਸਨਮਾਨਜਨਕ ਸੱਦੇ ਅਤੇ ਨਿੱਘੀ ਮਹਿਮਾਨ ਨਿਵਾਜ਼ੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਦਿਲੋਂ ਧੰਨਵਾਦ - ਬਾਲੇਂਦਰ ਸ਼ਾਹ (ਪ੍ਰਧਾਨ ਮ...