ਆਪ੍ਰੇਸ਼ਨ ਕਾਸੋ ਦੌਰਾਨ ਪੁਲਿਸ ਨੇ ਪਿੰਡ ਥਰੀਏਵਾਲ ’ਚ ਦੋ ਵਿਅਕਤੀਆਂ ਤੇ ਇਕ ਔਰਤ ਕੋਲੋਂ ਹੈਰੋਇਨ ਕੀਤੀ ਬਰਾਮਦ
ਊਧਨਵਾਲ, 22 ਨਵੰਬਰ (ਪਰਗਟ ਸਿੰਘ)- ਥਾਣਾ ਰੰਗੜ ਨੰਗਲ ਅਧੀਨ ਚੌਕੀ ਪੰਜਗਰਾਈਆਂ ਚ ਪੈਂਦੇ ਪਿੰਡ ਥਰੀਏਵਾਲ ਵਿਚ ਪੁਲਿਸ ਵਲੋਂ ਅਪ੍ਰੇਸ਼ਨ ਕਾਸੋ ਦੌਰਾਨ ਇਕ ਘਰ ਦੀ ਤਲਾਸ਼ੀ ਮੁਹਿੰਮ ਤਹਿਤ ਦੋ ਵਿਅਕਤੀਆਂ ਤੇ ਇਕ ਔਰਤ ਕੋਲੋਂ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐਸ.
ਹੈਰੋਇਨ ਸਮੇਤ ਫੜੇ ਵਿਅਕਤੀਆਂ ਤੇ ਔਰਤ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ। ਤਸਵੀਰ: ਪਰਗਟ ਸਿੰਘ
23-11-2026