19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਵ: ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਤੇ ਸਵ: ਰਵੀ ਚੇਚੀ ਦੀ ਯਾਦ ਨੂੰ ਸਮਰਪਿਤ ਵਾਲੀਬਾਲ ਲਹਿਰ ਲੀਗ ਚਾਂਦਪੁਰ ਰੁੜਕੀ ਵਿਖੇ ਕੱਲ੍ਹ-ਵਿੱਕੀ ਕਾਠਗੜ੍ਹ

ਕਟਾਰੀਆਂ, 18 ਸਤੰਬਰ (ਪ੍ਰੇਮੀ ਸੰਧਵਾਂ)-ਮੀਰੀ ਪੀਰੀ ਖਾਲਸਾ ਮਾਰਚ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਥਾਂਵਾਂ ਦੀ ਪਰਿਕਰਮਾ ਕਰਦਾ ਜਦੋਂ ਬੰਗਾ ਬਲਾਕ ਦੇ ਪਿੰਡ ਲਾਦੀਆਂ, ਕਟਾਰੀਆਂ, ਸੂੰਢ ਮਕਸੂਦਪੁਰ ਦੇ ਬੱਸ ਅੱਡੇ ’ਤੇ ਜੈਕਾਰਿਆਂ ਦੀ ਗੂੰਜ ਵਿਚ ਪਹੁੰਚਿਆ ਤਾਂ ਗੁਰੂ ਰੂਪੀ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਖਾਲਸਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਤੇ ਖਾਲਸਾ ਮਾਰਚ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਜਥੇਦਾਰ ਸ਼ਿੰਗਾਰਾ ਸਿੰਘ ਬੋਇਲ, ਗੁਰਦੇਵ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਜਸਕਰਨ ਸਿੰਘ, ਬਲਵੀਰ ਸਿੰਘ, ਬਾਬਾ ਜਗੀਰ ਸਿੰਘ, ਕੁਲਬੀਰ ਸਿੰਘ ਗਦਾਣੀ, ਸੰਦੀਪ ਸਿੰਘ ਲਾਲੀ, ਦਵਿੰਦਰ ਸਿੰਘ ਗੋਗੀ, ਭਾਈ ਦਿਲਬਾਗ ਸਿੰਘ, ਭਾਈ ਬਲਵਿੰਦਰ ਸਿੰਘ, ਪਰਮਿੰਦਰ ਸਿੰਘ ਬੋਇਲ ਸਾਬਕਾ ਸਰਪੰਚ ਮਕਸੂਦਪੁਰ, ਰਾਜਵਿੰਦਰ ਕੌਰ, ਸਰਪੰਚ ਕੁਲਵਿੰਦਰ ਕੌਰ ਮਕਸੂਦਪੁਰ, ਗੁਰਪ੍ਰੀਤ ਸਿੰਘ ਗੋਪੀ ਬੋਇਲ, ਸਾਬਕਾ ਹੈੱਡਮਾਸਟਰ ਤੇ ਪ੍ਰਸਿੱਧ ਵੇਟ ਲਿਫਟਰ ਹਰਬੰਸ ਸੂੰਢ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ, ਮੈਡਮ ਸੁਖਵਿੰਦਰ ਕੌਰ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਮੈਂਬਰ ਬਲਾਕ ਸੰਮਤੀ ਰਮਨਪ੍ਰੀਤ ਕੌਰ ਸੰਧੂ, ਕੀਰਤ ਸੰਧੂ, ਡਾ. ਜਗਨ ਨਾਥ ਹੀਰਾ, ਰਮਨਜੀਤ ਕੌਰ ਹੀਰਾ, ਅਰਵਿੰਦ ਹੀਰਾ, ਡਾ.

ਅਜੀਤ ਡੈਸਕ 19-09-2026
ਕਟਾਰੀਆਂ, 18 ਸਤੰਬਰ (ਪ੍ਰੇਮੀ ਸੰਧਵਾਂ)-ਮੀਰੀ ਪੀਰੀ ਖਾਲਸਾ ਮਾਰਚ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਥਾਂਵਾਂ ਦੀ ਪਰਿਕਰਮਾ ਕਰਦਾ ਜਦੋਂ ਬੰਗਾ ਬਲਾਕ ਦੇ ਪਿੰਡ ਲਾਦੀਆਂ, ਕਟਾਰੀਆਂ, ਸੂੰਢ ਮਕਸੂਦਪੁਰ ਦੇ ਬੱਸ ਅੱਡੇ ’ਤੇ ਜੈਕਾਰਿਆਂ ਦੀ ਗੂੰਜ ਵਿਚ ਪਹੁੰਚਿਆ ਤਾਂ ਗੁਰੂ ਰੂਪੀ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਖਾਲਸਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਤੇ ਖਾਲਸਾ ਮਾਰਚ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਜਥੇਦਾਰ ਸ਼ਿੰਗਾਰਾ ਸਿੰਘ ਬੋਇਲ, ਗੁਰਦੇਵ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਜਸਕਰਨ ਸਿੰਘ, ਬਲਵੀਰ ਸਿੰਘ, ਬਾਬਾ ਜਗੀਰ ਸਿੰਘ, ਕੁਲਬੀਰ ਸਿੰਘ ਗਦਾਣੀ, ਸੰਦੀਪ ਸਿੰਘ ਲਾਲੀ, ਦਵਿੰਦਰ ਸਿੰਘ ਗੋਗੀ, ਭਾਈ ਦਿਲਬਾਗ ਸਿੰਘ, ਭਾਈ ਬਲਵਿੰਦਰ ਸਿੰਘ, ਪਰਮਿੰਦਰ ਸਿੰਘ ਬੋਇਲ ਸਾਬਕਾ ਸਰਪੰਚ ਮਕਸੂਦਪੁਰ, ਰਾਜਵਿੰਦਰ ਕੌਰ, ਸਰਪੰਚ ਕੁਲਵਿੰਦਰ ਕੌਰ ਮਕਸੂਦਪੁਰ, ਗੁਰਪ੍ਰੀਤ ਸਿੰਘ ਗੋਪੀ ਬੋਇਲ, ਸਾਬਕਾ ਹੈੱਡਮਾਸਟਰ ਤੇ ਪ੍ਰਸਿੱਧ ਵੇਟ ਲਿਫਟਰ ਹਰਬੰਸ ਸੂੰਢ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ, ਮੈਡਮ ਸੁਖਵਿੰਦਰ ਕੌਰ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਮੈਂਬਰ ਬਲਾਕ ਸੰਮਤੀ ਰਮਨਪ੍ਰੀਤ ਕੌਰ ਸੰਧੂ, ਕੀਰਤ ਸੰਧੂ, ਡਾ. ਜਗਨ ਨਾਥ ਹੀਰਾ, ਰਮਨਜੀਤ ਕੌਰ ਹੀਰਾ, ਅਰਵਿੰਦ ਹੀਰਾ, ਡਾ. ਰਵਿੰਦਰ ਸੂੰਢ, ਡਾ. ਰਛਪਾਲ ਸਿੰਘ, ਵੀਰਪਾਲ ਸਿੰਘ, ਜਥੇ. ਸੁਖਵਿੰਦਰ ਸਿੰਘ, ਭਾਈ ਦਿਲਬਾਗ ਸਿੰਘ, ਇਕਬਾਲ ਸਿੰਘ, ਕਸ਼ਮੀਰ ਸਿੰਘ ਸੰਧੂ, ਮਲਕੀਤ ਸਿੰਘ ਸੰਧੂ, ਫੁੰਮਣ ਸਿੰਘ ਸੰਧੂ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸੰਧੂ, ਪ੍ਰਧਾਨ ਅਮਰੀਕ ਸਿੰਘ ਸੰਧੂ, ਸੁਖਵਿੰਦਰ ਕੌਰ ਸੰਧੂ, ਮਨਜੀਤ ਸਿੰਘ ਸੰਧੂ, ਸਮਾਜ ਸੇਵੀ ਨਿਰਮਲ ਸਿੰਘ ਸੰਧੂ, ਮਨਜੀਤ ਸਿੰਘ ਟਾਂਡੀ, ਬਾਬਾ ਹਾਕਮ ਦਾਸ, ਗੁਰਪਾਲ ਸਿੰਘ, ਕੁਲਬੀਰ ਸਿੰਘ ਗਦਾਣੀ, ਜਸਵੀਰ ਸਿੰਘ ਗਦਾਣੀ, ਸੰਦੀਪ ਸਿੰਘ ਲਾਲੀ ਗਦਾਣੀ, ਜਗਜੀਤ ਸਿੰਘ ਬਲਾਕੀਪੁਰ, ਸਰਪੰਚ ਮਨਜੀਤ ਸਿੰਘ ਬਲਾਕੀਪੁਰ, ਪਰਮਿੰਦਰ ਸਿੰਘ ਬੋਇਲ, ਦਵਿੰਦਰ ਸਿੰਘ ਬੋਇਲ, ਜਸਪ੍ਰੀਤ ਸਿੰਘ ਅਟਵਾਲ, ਨਵਨੀਤ ਕੌਰ ਅਟਵਾਲ, ਬਲਜੀਤ ਸਿੰਘ, ਅਮਨਦੀਪ ਸਿੰਘ, ਗੁਰਮੇਲ ਸਿੰਘ, ਭਾਈ ਸੋਢੀ ਸਿੰਘ, ਜੋਗਿੰਦਰ ਕੌਰ, ਪਰਮਜੀਤ ਕੌਰ, ਬਿੱਲਾ, ਸੁਖਵਿੰਦਰ ਕੌਰ, ਮਾਸਟਰ ਗੁਰਦੀਪ ਸਿੰਘ, ਮੈਡਮ ਹਰਲੀਨ ਕੌਰ, ਗੁਰਦੀਪ ਸਿੰਘ ਬਸਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਾ ਸਾਹਿਬ ਦੇ ਮੇਲੇ ਦੌਰਾਨ ਗੱਡੀ ਦੀ ਭੰਨ-ਤੋੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਵਰ੍ਹੇਗੰਢ ਮਨਾਈ ਅਗਲੀ ਖ਼ਬਰ ਬਲਾਚੌਰ ਤੋਂ ਵਰਿੰਦਾਵਨ-ਮਥੁਰਾ ਤੀਰਥ ਯਾਤਰਾ ਲਈ ਸੰਗਤ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।