ਚਿਲਡਰਨ ਸਕੂਲ ਜੱਸੋਮਜਾਰਾ ’ਚ ਬਾਲ ਦਿਵਸ ਮਨਾਇਆ
ਬਹਿਰਾਮ, 15 ਨਵੰਬਰ (ਨਛੱਤਰ ਸਿੰਘ ਬਹਿਰਾਮ)- ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਵਿਖੇ ਸਕੂਲ ਸਟਾਫ ਅਤੇ ਬੱਚਿਆ ਵਲੋਂ ‘ਬਾਲ ਦਿਵਸ’ ਮਨਾਇਆ ਗਿਆ। ਬੱਚਿਆ ਵਲੋਂ ਉਕਤ ਦਿਵਸ ਨਾਲ ਸਬੰਧਤ ਚਾਰਟ ਬਣਾਏ ਅਤੇ ਕਵਿਤਾਵਾਂ ਪੇਸ਼ ਕੀਤੀਆਂ।
ਅਜੀਤ ਡੈਸਕ
16-11-2026