23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੈਨਸ਼ਨਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 22 ਅਕਤੂਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ ਮੋਨਸਰ ਮੰਦਿਰ ਮੁਕੇਰੀਆਂ ਵਿਖੇ ਰਾਮ ਦਿੱਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜਨਰਲ ਸਕੱਤਰ ਪ੍ਰਿੰਸੀਪਲ ਦਲਜੀਤ ਸਿੰਘ, ਵਰਕਿੰਗ ਪ੍ਰਧਾਨ ਜਗੀਰ ਸਿੰਘ, ਪ੍ਰਿੰ. ਮੋਹਨ ਲਾਲ ਖੋਸਲਾ, ਕ੍ਰਿਸ਼ਨ ਜੱਸਲ, ਮੋਹਨ ਲਾਲ ਦੇਵੀਦਾਸ, ਭਗਵਾਨ ਦਾਸ ਤਲਵਾੜਾ ਨੇ ਕਿਹਾ ਕਿ ਸਮੂਹ ਪੈਨਸ਼ਨ ਯੂਨੀਅਨਾਂ, ਮੁਲਾਜ਼ਮ ਜਥੇਬੰਦੀਆਂ ਦੇ ਅਲਾਇੰਸ ਨਾਲ ਚਟਾਨ ਵਾਂਗ ਖੜ੍ਹੇ ਹਾਂ।

ਅਜੀਤ ਡੈਸਕ 23-10-2026
ਮੁਕੇਰੀਆਂ, 22 ਅਕਤੂਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ ਮੋਨਸਰ ਮੰਦਿਰ ਮੁਕੇਰੀਆਂ ਵਿਖੇ ਰਾਮ ਦਿੱਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜਨਰਲ ਸਕੱਤਰ ਪ੍ਰਿੰਸੀਪਲ ਦਲਜੀਤ ਸਿੰਘ, ਵਰਕਿੰਗ ਪ੍ਰਧਾਨ ਜਗੀਰ ਸਿੰਘ, ਪ੍ਰਿੰ. ਮੋਹਨ ਲਾਲ ਖੋਸਲਾ, ਕ੍ਰਿਸ਼ਨ ਜੱਸਲ, ਮੋਹਨ ਲਾਲ ਦੇਵੀਦਾਸ, ਭਗਵਾਨ ਦਾਸ ਤਲਵਾੜਾ ਨੇ ਕਿਹਾ ਕਿ ਸਮੂਹ ਪੈਨਸ਼ਨ ਯੂਨੀਅਨਾਂ, ਮੁਲਾਜ਼ਮ ਜਥੇਬੰਦੀਆਂ ਦੇ ਅਲਾਇੰਸ ਨਾਲ ਚਟਾਨ ਵਾਂਗ ਖੜ੍ਹੇ ਹਾਂ। ਸੁਖਦੇਵ ਸ਼ਰਮਾ, ਤਿਲਕ ਰਾਜ ਭਾਟੀਆ, ਬਲਵੰਤ ਸਿੰਘ, ਨਿਰਮਲ ਚੰਦ ਛਿਬਰ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਸਰਕਾਰ ਦੀ ਮੰਗਾਂ ਨਾ ਮੰਨਣ ਦੀ ਅਲੋਚਨਾ ਕੀਤੀ। ਮੀਟਿੰਗ ਵਿਚ ਹੰਸ ਰਾਜ, ਧਰਮ ਚੰਦ, ਜਸਪਾਲ, ਜਗਦੀਸ਼ ਰਾਜ, ਕ੍ਰਿਸ਼ਨ ਦਾਸ, ਵਿਧੀ ਦਾਸ, ਸੁਦੇਸ਼ ਕੁਮਾਰ, ਸੁਰਿੰਦਰ ਸਿੰਘ ਟੇਰਕਿਆਣਾ, ਵਿਨੋਦ ਕੁਮਾਰ, ਗੁਰਮੀਤ ਚੰਦ, ਜਗੀਰ ਸਿੰਘ, ਪ੍ਰਿੰ. ਸੋਹਨ ਲਾਲ, ਗੁਰਨਾਮ ਦਾਸ, ਸਵਰਨ ਦਾਸ, ਵਿਜੇ ਕੁਮਾਰ, ਕਰਮਜੀਤ ਸਿੰਘ, ਰਵਿੰਦਰ ਸਿੰਘ, ਜੁਗਿੰਦਰ ਲਾਲ, ਬਲਵੰਤ ਸਿੰਘ, ਗੁਰਨਾਮ ਦਾਸ ਤੇ ਬਹੁਤ ਸਾਰੇ ਪੈਨਸ਼ਨਰਜ਼ ਹਾਜ਼ਰ ਸਨ।
ਪਿਛਲੀ ਖ਼ਬਰ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਕੰਪਲੈਕਸ ਨੇ ਧਾਰਿਆ ਜੰਗਲ ਦਾ ਰੂਪ ਅਗਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਅ ਸਕੂਲ ਵਲੋਂ ਬਾਲ ਤਸਕਰੀ ਵਿਰੁੱਧ ਜਾਗਰੂਕਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।