29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਈਰਾਨ ਕੋਲ ਵਾਪਸੀ ਦਾ ਕੋਈ ਰਸਤਾ ਨਹੀਂ-ਟਰੰਪ

ਅਜੀਤ ਡੈਸਕ 27-03-2026
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਈਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਈਰਾਨ ਨੂੰ ਜਲਦੀ ਗੰਭੀਰ ਹੋ ਕੇ ਫੈਸਲਾ ਲੈਣਾ ਹੋਵੇਗਾ, ਨਹੀਂ ਤਾਂ ਹਾਲਾਤ ਅਜਿਹੇ ਹੋ ਜਾਣਗੇ, ਜਿਥੋਂ ਵਾਪਸੀ ਸੰਭਵ ਨਹੀਂ ਹੋਵੇਗੀ | ਟਰੰਪ ਦੇ ਇਸ ਬਿਆਨ ਨੇ ਇਕ ਵਾਰ ਫਿਰ ਵਿਸ਼ਵ ਪੱਧਰ 'ਤੇ ਤਣਾਅ ਵਧਾ ਦਿੱਤਾ ਹੈ | ਇਸ ਦੇ ਨਾਲ ਹੀ ਉਨ੍ਹਾਂ 'ਨਾਟੋ' ਦੇਸ਼ਾਂ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ | ਟਰੰਪ ਨੇ ਕਿਹਾ ਕਿ ਅਮਰੀਕਾ ਨੂੰ 'ਨਾਟੋ' ਤੋਂ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਅਸੀ ਇਸ ਨੂੰ ਕਦੇ ਨਹੀਂ ਭੁੱਲਾਂਗੇ |

ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਵੱਡੀ ਜਨਤਕ ਮੁਹਿੰਮ ਅਗਲੀ ਖ਼ਬਰ ਇਜ਼ਰਾਈਲੀ ਹਮਲੇ 'ਚ 'ਹੋਰਮੁਜ਼' ਦੀ ਨਾਕਾਬੰਦੀ ਕਰਨ ਵਾਲਾ ਈਰਾਨੀ ਜਲ ਸੈਨਾ ਮੁਖੀ ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।