08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਅਮਰੀਕਾ ਨੂੰ ਸਖ਼ਤ ਜਵਾਬ ਦੇਵਾਂਗੇ-ਈਰਾਨੀ ਰਾਜਦੂਤ

ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਪੀ. ਟੀ. ਆਈ.)-ਭਾਰਤ ਵਿਚ ਈਰਾਨ ਦੇ ਰਾਜਦੂਤ ਮੁਹੰਮਦ ਫਤਹਾਲੀ ਨੇ ਹਿੰਦ ਮਹਾਸਾਗਰ ਵਿਚ ਇਕ ਈਰਾਨੀ ਜਲ ਸੈਨਾ ਦੇ ਜਹਾਜ਼ ਨੂੰ ਡੋਬਣ ਲਈ ਅਮਰੀਕਾ ਦੀ ਨਿੰਦਾ ਕਰਦਿਆਂ ਇਸ ਨੂੰ ਇੱਕ ਹੱਤਿਆ ਕਰਾਰ ਦਿੱਤਾ, ਜੋ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਕੀਤੀ ਗਈ ਹੈ | ਫਤਹਾਲੀ ਨੇ ਕਿਹਾ ਕਿ ਈਰਾਨ 'ਆਈ.ਆਰ.ਆਈ.ਐਸ. ਦੇਨਾ' ਵਿਚ ਸਵਾਰ ਨਿਹੱਥੇ ਜਲ ਸੈਨਿਕਾਂ, ਜੋ ਸ਼ਾਂਤੀ ਡਿਊਟੀ 'ਚ ਹਿੱਸਾ ਲੈਣ ਤੋਂ ਬਾਅਦ ਆਪਣੇ ਦੇਸ਼ ਪਰਤ ਰਹੇ ਸਨ, ਦੀਆਂ ਹੱਤਿਆਵਾਂ ਦਾ ਅਮਰੀਕਾ ਨੂੰ ਸਖ਼ਤ ਜਵਾਬ ਦੇਵੇਗਾ |


ਪਿਛਲੀ ਖ਼ਬਰ ਮੁੰਬਈ, ਦਿੱਲੀ, ਬੈਂਗਲੁਰੂ ਹਵਾਈ ਅੱਡਿਆਂ 'ਤੇ 281 ਉਡਾਣਾਂ ਰੱਦ ਅਗਲੀ ਖ਼ਬਰ ਭਾਰਤੀ ਜਲ ਸੈਨਾ ਖੋਜ ਤੇ ਬਚਾਅ ਕਾਰਜ 'ਚ ਸ਼ਾਮਿਲ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।