08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

100 ਜੰਗੀ ਜਹਾਜ਼ਾਂ ਵਲੋਂ ਈਰਾਨੀ ਕਮਾਂਡ ਕੇਂਦਰ 'ਤੇ ਹਮਲਾ

ਅਜੀਤ ਡੈਸਕ 06-03-2026

ਯਰੂਸ਼ਲਮ, (ਏਜੰਸੀ)-ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਉਸ ਨੇ ਪੂਰਬੀ ਤਹਿਰਾਨ ਵਿਚ ਇਕ ਕੰਪਲੈਕਸ 'ਤੇ ਹਮਲਾ ਕੀਤਾ, ਜਿਥੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ, ਇਲੀਟ ਕੁਦਸ ਫੋਰਸ, ਖੁਫ਼ੀਆ ਡਾਇਰੈਕਟੋਰੇਟ, ਬਾਸੀਜ ਅਰਧ ਸੈਨਿਕ ਬਲ, ਈਰਾਨ ਦੀ ਸਾਈਬਰ ਯੂਨਿਟ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਜ਼ਿੰਮੇਵਾਰ ਅੰਦਰੂਨੀ ਸੁਰੱਖਿਆ ਦੀ ਇਕਾਈ ਦਾ ਮੁੱਖ ਦਫ਼ਤਰ ਹੈ | ਇਕ ਇਜ਼ਰਾਈਲੀ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਕੀਤੇ ਹਮਲੇ ਵਿਚ 100 ਤੋਂ ਵੱਧ ਲੜਾਕੂ ਜਹਾਜ਼ਾਂ ਵਲੋਂ 250 ਤੋਂ ਵੱਧ ਬੰਬ ਸੁੱਟੇ ਗਏ |

ਪਿਛਲੀ ਖ਼ਬਰ ਅਸਾਮ 'ਚ ਸੁਖੋਈ ਲੜਾਕੂ ਜਹਾਜ਼ ਲਾਪਤਾ ਅਗਲੀ ਖ਼ਬਰ ਨਿਤਿਸ਼, ਨਿਤਿਨ ਨਬੀਨ ਤੇ ਪਵਾਰ ਦਾ ਰਾਜ ਸਭਾ ਲਈ ਚੁਣਿਆ ਜਾਣਾ ਤੈਅ-ਨਾਮਜ਼ਦਗੀ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।