08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੁਕਮਾ ’ਚ ਆਈ.ਈ.ਡੀ. ਧਮਾਕਾ, ਸੀ.ਆਰ.ਪੀ.ਐੱਫ. ਦੇ 4 ਜਵਾਨ ਜ਼ਖ਼ਮੀ

ਛੱਤੀਸਗੜ੍ਹ, 8 ਅਕਤੂਬਰ (ਏਜੰਸੀ) –ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਆਈ.ਈ.ਡੀ. ਨੂੰ ਨਕਾਰਾ ਕਰਨ...

ਅਜੀਤ ਡੈਸਕ 08-10-2026

ਛੱਤੀਸਗੜ੍ਹ, 8 ਅਕਤੂਬਰ (ਏਜੰਸੀ) –ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਆਈ.ਈ.ਡੀ. ਨੂੰ ਨਕਾਰਾ ਕਰਨ ਦੌਰਾਨ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਸੀ.ਆਰ.ਪੀ.ਐੱਫ. ਦੇ 4 ਜਵਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਧਮਾਕਾ ਯੇਲਾਦਮਾਦਗੂ ਕੈਂਪ ਨੇੜੇ ਹੋਇਆ। ਸਾਰੇ ਜ਼ਖ਼ਮੀ ਜਵਾਨਾਂ ਨੂੰ ਕੋਂਟਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਪਿਛਲੀ ਖ਼ਬਰ ਕਸਬਾ ਲੋਪੋਕੇ ਵਿਖੇ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਨੂੰ ਸਮਰਪਿਤ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ ਅਗਲੀ ਖ਼ਬਰ ਪਤੀ-ਪਤਨੀ ਦਾ ਘਰੇਲੂ ਵਿਵਾਦ ਸੋਸ਼ਲ ਮੀਡੀਆ ਤੱਕ ਪੁੱਜਾ, ਫਰਜ਼ੀ ਇੰਸਟਾਗ੍ਰਾਮ ਆਈ.ਡੀ. ਬਣਾਉਣ ਦੇ ਦੋਸ਼ ਹੇਠ ਪਤਨੀ ਖ਼ਿਲਾਫ...