07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਪਾਰੀਆਂ ਨੂੰ ਹੋਵੇਗਾ ਲਾਭ- ਜੁਨੇਜਾ

ਰਘੁਵੀਰ ਜੁਨੇਜਾ <br/> 24-09-2025
ਲਾਲੜੂ ਦੇ ਵਪਾਰੀ ਰਘੁਵੀਰ ਜੁਨੇਜਾ ਅਨੁਸਾਰ ਜੀ. ਐੱਸ. ਟੀ. ਦੀਆਂ ਦਰਾਂ ਘਟਾਉਣ ਨਾਲ ਵਪਾਰੀਆਂ ਅਤੇ ਖਪਤਕਾਰਾਂ ਨੂੰ ਵੱਡਾ ਲਾਭ ਹੋਵੇਗਾ | ਇਸ ਨਾਲ ਨਾ ਸਿਰਫ ਬਾਜ਼ਾਰਾਂ 'ਚ ਰੌਣਕ ਆਵੇਗੀ, ਸਗੋਂ ਉਦਯੋਗਾਂ 'ਚ ਵੀ ਵਸਤੂਆਂ ਦੀ ਲਾਗਤ ਘੱਟ ਜਾਵੇਗੀ | ਵੱਡੇ ਇਲੈਕਟ੍ਰੋਨਿਕ ਯੰਤਰਾਂ ਨੂੰ 18 ਫ਼ੀਸਦੀ ਅਤੇ ਛੋਟੇ ਯੰਤਰਾਂ ਨੂੰ 5 ਫ਼ੀਸਦੀ ਦੀ ਦਰ 'ਚ ਕਰਨਾ ਕੇਂਦਰ ਸਰਕਾਰ ਦਾ ਚੰਗਾ ਫ਼ੈਸਲਾ ਹੈ |

ਪਿਛਲੀ ਖ਼ਬਰ ਜੀ. ਐੱਸ. ਟੀ. ਸੁਧਾਰ ਦਾ ਫ਼ੈਸਲਾ ਖੇਤੀ-ਸਨਅਤ ਲਈ ਲਾਹੇਵੰਦ ਸਿੱਧ ਹੋਵੇਗਾ- ਜਥੇ. ਮਲਕਪੁਰ ਅਗਲੀ ਖ਼ਬਰ ਜਗਤਾਰ ਸਿੰਘ ਧਰਮਗੜ੍ਹ ਅਨੁਸਾਰ ਦਰਾਂ ਘਟਾਉਣਾ ਸਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।