ਫਤਿਆਬਾਦ, 4 ਦਸੰਬਰ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਦੇ ਸਾ.ਸਰਪੰਚ ਭੁਪਿੰਦਰ ਸਿੰਘ ਭਿੰਦਾ ਦੇ ਪਿਤਾ ਦਲਬੀਰ ਸਿੰਘ ਦਾ ਖੇਲਾ ਰੋਡ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਅੱਜ ਕਰ ਦਿੱਤਾ ਗਿਆ | ਇਸ ਮੌਕੇ ਬਾਬਾ ਜਗਜੀਤ ਸਿੰਘ ਨੇ ਅਰਦਾਸ ਕੀਤੀ ਅਤੇ ਉਨ੍ਹਾਂ ਦੇ ਵੱਡੇ ਸਪੁੱਤਰ ਭੁਪਿੰਦਰ ਸਿੰਘ ਭਿੰਦਾ ਨੇ ਮਿ੍ਤਕ ਦੇਹ ਨੂੰ ਅਗਨ ਭੇਟ ਕੀਤਾ | ਇਸ ਮੌਕੇ ਭੁਪਿੰਦਰ ਸਿੰਘ ਭਿੰਦਾ ਅਤੇ ਉਸਦੇ ਇੰਗਲੈਂਡ ਤੋਂ ਆਏ ਭਰਾ ਸੁਰਿੰਦਰ ਸਿੰਘ ਛਿੰਦਾ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ 'ਚ ਪਰਮਜੀਤ ਸਿੰਘ ਜੇਲ੍ਹ ਸੁਪਰਡੈਂਟ, ਜਥੇ. ਬਲਦੇਵ ਸਿੰਘ ਸ਼ੈਲਰ ਵਾਲੇ, ਸਾ. ਚੇਅਰਮੈਨ ਭੁਪਿੰਦਰ ਸਿੰਘ ਬਿੱਟੂ, ਪ੍ਰਦੀਪ ਕੁਮਾਰ ਚੋਪੜਾ, ਨੰਬਰਦਾਰ ਬਲਦੇਵ ਸਿੰਘ, ਸਰਪੰਚ ਜਗਵਿੰਦਰ ਸਿੰਘ ਮੱਣਕੂ, ਮਹਿੰਦਰ ਸਿੰਘ ਕੰਬੋਜ, ਬਨਵੀਰ ਸਿੰਘ ਬੱਬਲੂ, ਇੰਸਪੈਕਟਰ ਗੁਰਪ੍ਰੀਤ ਨਿਰਾਲਾ, ਕਾਰਜ ਸਿੰਘ ਭੈਲ, ਨੰਬਰਦਾਰ ਜਗਤਾਰ ਸਿੰਘ ਜਾਗੀ, ਨੰਬਰਦਾਰ ਸੰਤੋਖ ਸਿੰਘ, ਕੁਲਜੀਤ ਸਿੰਘ, ਨੰ.ਸੁਖਦੇਵ ਸਿੰਘ, ਭੁਪਿੰਦਰ ਸਿੰਘ ਟੀਟੂ, ਪਿੰ੍ਰਸੀਪਲ ਨਿਰਮਲ ਸਿੰਘ, ਜਗਜੀਤ ਸਿੰਘ ਕਾਲੂ, ਗੁਰਭੇਜ ਸਿੰਘ ਭੇਜੀ, ਅਵਤਾਰ ਸਿੰਘ ਭੰਗੂ, ਜਸਵਿੰਦਰ ਸਿੰਘ ਜੱਸ, ਸਾ. ਸਰਪੰਚ ਸੰਦੀਪ ਸਿੰਘ ਸ਼ਿੰਪੀ, ਮਹਿੰਦਰ ਸਿੰਘ ਨਿਰਾਲਾ, ਪਰਮਜੀਤ ਸਿੰਘ ਦਿਉਲ, ਗਿਆਨ ਸਿੰਘ ਦਿਉਲ, ਚਰਨਜੀਤ ਸਿੰਘ ਦਿਉਲ, ਹਰਪ੍ਰੀਤ ਸਿੰਘ ਜਿੰਮੀ, ਮਹਿੰਦਰ ਸਿੰਘ ਖੁਰਾਣਾ, ਇੰਦਰਜੀਤ ਸਿੰਘ ਬਿੱਟੂ ਚੱਕ, ਦਲਬੀਰ ਸਿੰਘ ਏ.ਐੱਸ.ਆਈ., ਹਰਦੀਪ ਸਿੰਘ ਚੌਹਾਨ, ਹਰਦੀਪ ਸਿੰਘ ਮਾਸਟਰ, ਸੁਖਵਿੰਦਰ ਸਿੰਘ ਸਹੋਤਾ, ਸ਼ੇਰੂ ਮਹਾਜਨ, ਗੁਰਬਿੰਦਰ ਸਿੰਘ, ਡਾ.ਜਸਬੀਰ ਸਿੰਘ, ਡਾ.ਮਨਜੀਤ ਸਿੰਘ, ਬਲਦੇਵ ਸਿੰਘ ਕੰਬੋਜ, ਪ੍ਰਧਾਨ ਬਲਦੇਵ ਸਿੰਘ ਕਰਿਆਨੇ ਵਾਲੇ, ਮਾਸਟਰ ਮੱਖਣ ਸਿੰਘ, ਅਮਰਜੀਤ ਸਿੰਘ ਧੱਦੂ ਪਹਿਲਵਾਨ, ਕਸ਼ਮੀਰ ਸਿੰਘ ਸਹੋਤਾ, ਜਸਬੀਰ ਸਿੰਘ ਸਾਬੀ ਮੈਂਬਰ, ਸੁਰਜੀਤ ਸਿੰਘ ਨੰਡਾ, ਸੁਰਜੀਤ ਸਿੰਘ ਇੱਲੀ, ਸਰਬਜੀਤ ਸਿੰਘ ਸਾਬੀ, ਮਲਕੀਤ ਸਿੰਘ ਮੈਂਬਰ, ਜਸਬੀਰ ਸਿੰਘ ਬਿਲਾ ਪ੍ਰਧਾਨ, ਪਿਆਰਾ ਸਿੰਘ ਸੁਸਾਇਟੀ ਵਾਲੇ, ਅਸ਼ੋਕ ਸਿੰਘ, ਜੰਗ ਮੁਨਾਰੀ, ਜਗਤਾਰ ਸਿੰਘ ਤੁੜ, ਮੰਗਲ ਸਿੰਘ ਵਪਾਰੀ, ਮਾਘੋ ਸ਼ਾਹ, ਗੁਰਚਰਨ ਸਿੰਘ ਪਿ੍ੰਸ, ਰਾਣੂ ਹਾਰਡਵੇਅਰ ਵਾਲੇ, ਠੇਕੇਦਾਰ ਬਲਕਾਰ ਸਿੰਘ, ਖਾਲਸਾ ਸ਼ਟਰਿੰਗ ਵਾਲੇ ਅਤੇ ਹੋਰਨਾਂ ਵਲੋਂ ਸ਼ਰਧਾਂਜਲੀ ਦਿੱਤੀ |