05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਵਦੀਪ ਸਿੰਘ ਨਵੀ ਗੱਗੋਬੂਹਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਝਬਾਲ, 4 ਅਕਤੂਬਰ (ਸਰਬਜੀਤ ਸਿੰਘ)-ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਨਵਦੀਪ ਸਿੰਘ ਨਵੀ ਗੱਗੋਬੂਹਾ ਨਮਿੱਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਗੱਗੋਬੂਹਾ ਵਿਖੇ ਗੁਰਬਾਣੀ ਦਾ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਉਨ੍ਹਾਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਨਵਦੀਪ ਸਿੰਘ ਨਵੀ, ਜੋ ਇਕ ਬਹੁਤ ਹੀ ਹੋਣਹਾਰ ਅਤੇ ਅਗਾਂਹ ਵਧੂ ਨੌਜਵਾਨ ਸੀ, ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਅਤੇ ਪਰਿਵਾਰ ਨੂੰ ਪਿਆ ਵੱਡਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕੇਗਾ।

ਨਵਦੀਪ ਸਿੰਘ ਨਵੀ ਗੱਗੋਬੂਹਾ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਬੈਠੇ ਹੋਏ ਵੱਖ-ਵੱਖ ਆਗੂ। ਤਸਵੀਰ : ਗੱਗੋਬੂਹਾ 05-10-2026
ਝਬਾਲ, 4 ਅਕਤੂਬਰ (ਸਰਬਜੀਤ ਸਿੰਘ)-ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਨਵਦੀਪ ਸਿੰਘ ਨਵੀ ਗੱਗੋਬੂਹਾ ਨਮਿੱਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਗੱਗੋਬੂਹਾ ਵਿਖੇ ਗੁਰਬਾਣੀ ਦਾ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਉਨ੍ਹਾਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਨਵਦੀਪ ਸਿੰਘ ਨਵੀ, ਜੋ ਇਕ ਬਹੁਤ ਹੀ ਹੋਣਹਾਰ ਅਤੇ ਅਗਾਂਹ ਵਧੂ ਨੌਜਵਾਨ ਸੀ, ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਅਤੇ ਪਰਿਵਾਰ ਨੂੰ ਪਿਆ ਵੱਡਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕੇਗਾ। ਇਸ ਮੌਕੇ ਸੀਨੀਅਰ ਆਗੂ ਪਰਮਜੀਤ ਸਿੰਘ ਗੱਗੋਬੂਹਾ ਵਲੋਂ ਪੁੱਜੀਆਂ ਸਮੂਹ ਸੰਗਤਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿਚ ਬਾਬਾ ਬਾਜ ਸਿੰਘ, ਬਾਬਾ ਹਰਦੇਵ ਸਿੰਘ ਜੀ ਜਨਮ ਸਥਾਨ ਵਾਲੇ, ਬਾਬਾ ਤਰਲੋਕ ਸਿੰਘ, ਮਨਜੀਤ ਸਿੰਘ ਭੂਰੀ ਵਾਲੇ, ਬਾਬਾ ਕੁਲਵੰਤ ਸਿੰਘ ਦੋਬਲੀਆਂ, ਬਾਬੇ ਸੁਰ ਸਿੰਘ ਵਾਲਿਆਂ ਦੇ ਸਪੁੱਤਰ, ਬਾਬੇ ਭੂਰੀ ਵਾਲਿਆਂ ਦੇ ਸੇਵਾਦਾਰ ਮਨਜੀਤ ਸਿੰਘ, ਬੀਬੀ ਕੰਚਨਪ੍ਰੀਤ ਕੌਰ ਤਰਨ ਤਰਨ ਹਲਕਾ ਤਰਨ ਤਾਰਨ ਅਕਾਲੀ ਦਲ , ਬੀਬੀ ਮਨਜੀਤ ਕੌਰ ਬਾਠ, ਸਤਨਾਮ ਸਿੰਘ ਮੀਆਂਪੁਰ, ਖਡੂਰ ਸਾਹਿਬ ਲੋਕ ਸਭਾ ਹਲਕਾ ਇੰਚਾਰਜ ਸਿੰਘ ਗੁਰਸੇਵਕ ਸਿੰਘ ਸ਼ੇਖ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਰਾਜਾਸਾਂਸੀ ਵੀਰ ਸਿੰਘ ਦੇ ਸਪੁੱਤਰ ਰਣਵੀਰ ਸਿੰਘ ਰਾਣਾ, ਚੇਅ. ਹਰਵੰਤ ਸਿੰਘ, ਚੇਅ. ਪ੍ਰਭ ਕੋਟ, ਚੇਅ. ਗੁਰਬੀਰ ਸਿੰਘ, ਚੇਅ. ਜਗਮੋਹਨ ਸਿੰਘ ਭੁੱਚਰ, ਤਰਨ ਤਾਰਨ ਤੋਂ ਸ਼ਹਿਰੀ ਪ੍ਰਧਾਨ ਗੁਰਬੀਰ ਸਿੰਘ ਲਾਡੀ, ਯੂਥ ਅਕਾਲੀ ਦਲ ਮਨੋਜ ਅਗਨੀਹੋਤਰੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਕੌਂਸਲ ਮੈਂਬਰ ਰਾਮ ਸਿੰਘ ਨਾਮਧਾਰੀ, ਸੋਨੂੰ ਦੋਦੇ ਕੌਂਸਲ ਮੈਂਬਰ, ਐਸ.ਡੀ.ਓ. ਕੋਹਲੀ ਅਕਾਲੀ ਦਲ ਮੁੱਖ ਬੁਲਾਰੇ, ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੇ.ਐਸ. ਢਿੱਲੋਂ, ਮੁੱਖ ਬੁਲਾਰਾ ਅਕਾਲੀ ਦਲ ਮਾਣਕ ਝਬਾਲ, ਸਰਪੰਚ ਸੋਨੂੰ ਬਰਾੜ, ਸਰਪੰਚ ਮਹਾਂਵੀਰ ਚੀਮਾ, ਸਰਪੰਚ ਬਾਊ ਸੀਨਾ, ਸਰਪੰਚ ਕਾਕਾ ਛਾਪਾ, ਸਰਪੰਚ ਬਿੰਦੂ ਹੀਰਾਪੁਰ, ਸਰਪੰਚ ਜੱਸ ਰੱਬ, ਸਰਪੰਚ ਬੱਬੂ ਪਲਾਸੌਰ, ਸਰਪੰਚ ਨਰਿੰਦਰ ਸਿੰਘ ਭਲਵਾਨ, ਸਰਪੰਚ ਲਾਡੀ ਪੰਜਵੜ, ਸਰਪੰਚ ਬਿੰਦਾ ਭੁੱਚਰ, ਸਰਪੰਚ ਪ੍ਰਤਾਪ ਰਸੂਲਪੁਰ, ਮੈਂਬਰ ਬਿੱਲੂ ਭੁੱਚਰ ਬਲਾਕ ਸੰਮਤੀ ਮੈਂਬਰ ਸੁਖਚੈਨ ਸਿੰਘ ਚੱਕ, ਸੰਜੀਵ ਕੁੰਦਰਾ ਕੌਂਸਲਰ, ਮੈਂਬਰ ਪੰਚਾਇਤ ਅਵਤਾਰ ਸਿੰਘ ਤਾਰੀ. ਪਰਮਜੀਤ ਸਿੰਘ ਜੇ.ਈ., ਸਰਪੰਚ ਬਲਬੀਰ ਸਿੰਘ ਗੱਗੋਬੂਹਾ, ਬੱਬੂ ਬੈਂਕਾ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਗਰੂਪ ਸਿੰਘ ਸਰਪੰਚ ਚੀਮਾ, ਸਰਪੰਚ ਗੁਰਸਿਮਰਨ ਸਿੰਘ, ਅਮਨਦੀਪ ਸਿੰਘ, ਸੁਖਦੇਵ ਸਿੰਘ, ਸਰਪੰਚ ਕੁਲਵਿੰਦਰ ਕੌਰ, ਅੰਮ੍ਰਿਤਪਾਲ ਸਿੰਘ, ਦਿਲਬਾਗ ਸਿੰਘ, ਲਾਲ ਸਿੰਘ, ਲਵਪ੍ਰੀਤ ਸਿੰਘ, ਰਾਜਬੀਰ ਸਿੰਘ ਰਾਜਾ, ਜਗਜੀਤ ਸਿੰਘ ਫੌਜੀ, ਮਨਜੀਤ ਸਿੰਘ ਸੋਢੀ, ਅਮਰਜੀਤ ਸਿੰਘ ਭੋਜੀਆਂ, ਗੁਰਇਕਬਾਲ ਸਿੰਘ ਬੱਲ, ਸੇਵਕ ਸਿੰਘ, ਰਣਧੀਰ ਸਿੰਘ ਰਾਣਾ, ਸੁਰਿੰਦਰ ਸਿੰਘ ਸਿੰਦਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪ੍ਰਧਾਨ ਬਣਾਉਣਾ ਹਾਈਕਮਾਨ ਦਾ ਸ਼ਲਾਘਯੋਗ ਕਦਮ-ਖਹਿਰਾ ਅਗਲੀ ਖ਼ਬਰ ਖੇਤੀਬਾੜੀ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ 7 ਲੱਖ 20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।