28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ 'ਹੱਦਬੰਦੀ ਬਿੱਲ, 2026' 'ਤੇ ਵਿਚਾਰ ਕਰਨ ਲਈ ਲੋਕ ਸਭਾ ਨੂੰ ਸਿਫਾਰਸ਼

ਨਵੀਂ ਦਿੱਲੀ, 28 ਨਵੰਬਰ - ਅੱਜ ਜਾਰੀ ਹੋਏ ਲੋਕ ਸਭਾ ਬੁਲੇਟਿਨ ਅਨੁਸਾਰ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 117(3) ਦੇ ਤਹਿਤ...

ਅਜੀਤ ਡੈਸਕ 28-11-2026

ਨਵੀਂ ਦਿੱਲੀ, 28 ਨਵੰਬਰ - ਅੱਜ ਜਾਰੀ ਹੋਏ ਲੋਕ ਸਭਾ ਬੁਲੇਟਿਨ ਅਨੁਸਾਰ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 117(3) ਦੇ ਤਹਿਤ 'ਹੱਦਬੰਦੀ (ਦੂਜਾ) ਬਿੱਲ, 2026' 'ਤੇ ਵਿਚਾਰ ਕਰਨ ਲਈ ਲੋਕ ਸਭਾ ਨੂੰ ਸਿਫਾਰਸ਼ ਕੀਤੀ ਹੈ।

ਅਗਲੀ ਖ਼ਬਰ ਮੇਰੀ ਰਿਹਾਇਸ਼ 'ਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਮੇਜ਼ਬਾਨੀ ਕਰਨੀ ਬਹੁਤ ਖੁਸ਼ੀ ਦੀ ਗੱਲ ਰਹੀ - ਸੁਖਬੀਰ ਸਿੰਘ ਬਾਦਲ