21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਰਤ-ਰੂਸ ਦੋਸਤੀ ਸਮੇਂ ਦੀ ਪਰਖੀ ਹੋਈ-ਮੋਦੀ

ਅਜੀਤ ਡੈਸਕ 05-12-2025
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਕਿਹਾ ਕਿ ਮੈਂ ਭਾਰਤ 'ਚ ਆਪਣੇ ਦੋਸਤ ਪੁਤਿਨ ਦਾ ਸਵਾਗਤ ਕਰਕੇ ਖੁਸ਼ ਹਾਂ | ਮੈਂ ਅੱਜ ਸ਼ਾਮ ਅਤੇ ਕੱਲ੍ਹ ਦੀ ਗੱਲਬਾਤ ਦੀ ਉਡੀਕ ਕਰ ਰਿਹਾ ਸੀ | ਉਨ੍ਹਾਂ ਕਿਹਾ ਕਿ ਭਾਰਤ-ਰੂਸ ਦੋਸਤੀ ਸਮੇਂ ਦੀ ਪਰਖੀ ਹੋਈ ਦੋਸਤੀ ਹੈ, ਜਿਸ ਨੇ ਸਾਡੇ ਲੋਕਾਂ ਨੂੰ ਬਹੁਤ ਲਾਭ ਪਹੁੰਚਾਇਆ ਹੈ |

ਪਿਛਲੀ ਖ਼ਬਰ 'ਭਵਿੱਖ ਦਾ ਈਾਧਨ ਹਾਈਡ੍ਰੋਜਨ ਹੈ' ਅਗਲੀ ਖ਼ਬਰ ਭਾਰਤ-ਰੂਸ ਸਹਿਯੋਗ ਕਿਸੇ ਦੇ ਵਿਰੁੱਧ ਨਹੀਂ-ਪੁਤਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।