29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਵੀਂ ਟੀਮ ਦਾ ਗਠਨ <br/>

ਅਜੀਤ ਡੈਸਕ 08-05-2026
ਜਲੰਧਰ, 7 ਮਈ (ਸ਼ਿਵ)-ਐਨ.ਆਈ.ਆਰ.ਸੀ. ਆਫ਼ ਆਈ.ਸੀ.ਏ.ਆਈ. ਦੀ ਜਲੰਧਰ ਸ਼ਾਖਾ, ਸੀ. ਏ ਵਿਵੇਕ ਪਾਰਟੀ ਦੀ ਅਗਵਾਈ ਹੇਠ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਮਹਿਸੂਸ ਕਰਦੀ ਹੈ ਕਿ ਕਾਰਜਕਾਲ 2026-27 ਲਈ ਪ੍ਰਧਾਨਗੀ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ | ਇਨ੍ਹਾਂ ਵਿਚ ਹੰਸਿਕਾ ਸਰੀਨ ਮੀਤ ਪ੍ਰਧਾਨ, ਇਸ਼ਿਕਾ ਗਰਗ ਸਕੱਤਰ, ਅਸ਼ਮਿਥ ਸੂਦ ਖ਼ਜ਼ਾਨਚੀ, ਸਚਿਨ ਅਗਰਵਾਲ ਕਾਰਜਕਾਰੀ ਮੈਂਬਰ, ਨਿਤੀਸ਼ ਸ਼ਰਮਾ ਕਾਰਜਕਾਰੀ ਮੈਂਬਰ, ਨਵਿਆ ਅਗਰਵਾਲ-ਕਾਰਜਕਾਰੀ ਮੈਂਬਰ ਇਸ ਤੋਂ ਇਲਾਵਾ, ਆਯੂਸ਼ ਧੀਮਾਨ ਨੂੰ ਜਲੰਧਰ ਸ਼ਾਖਾ ਦਾ ਸਟੂਡੈਂਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਅਤੇ ਸ਼ਾਖਾ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣਗੇ¢

ਪਿਛਲੀ ਖ਼ਬਰ ਜੀ.ਐੱਸ.ਟੀ. ਵਿਭਾਗ ਨੇ ਡਿਫਾਲਟਰ ਸ਼ੈਲਰ ਦੀ ਜ਼ਮੀਨ ਦੀ ਕਰਵਾਈ ਬੋਲੀ ਵਿਭਾਗ ਦੀ ਡੀ.ਸੀ.ਐੱਸ.ਟੀ. ਦੀ ਅਗਵਾਈ ਵਿਚ ਬੋਲੀ... ਅਗਲੀ ਖ਼ਬਰ ਪਟੇਲ ਹਸਪਤਾਲ ਵਲੋਂ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਇੰਡੀਆ, ਜਲੰਧਰ ਸਿਟੀ ਚੈਪਟਰ ਦੇ ਸਹਿਯੋਗ ਨਾਲ ਸੀ.ਐੱਮ.ਈ. ਕਰਵਾਈ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।