03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਜ਼ਿਲ੍ਹੇ ਦੇ 561 ਪਿੰਡਾਂ ਦੇ ਖ਼ਸਰਿਆਂ ਦਾ ਕਰਵਾਇਆ ਜਾਵੇਗਾ ਡਿਜੀਟਲ ਕਰਾਪ ਸਰਵੇ-ਡੀ.ਸੀ.

ਅਜੀਤ ਡੈਸਕ 23-01-2026
ਕਪੂਰਥਲਾ, 22 ਜਨਵਰੀ (ਵਿ.ਪ੍ਰ.)-ਕਪੂਰਥਲਾ ਜ਼ਿਲ੍ਹੇ ਦੇ 561 ਪਿੰਡਾਂ ਦੇ ਖ਼ਸਰਿਆਂ ਦਾ ਡਿਜੀਟਲ ਕਰਾਪ ਸਰਵੇ ਕਰਵਾਉਣ ਲਈ ਯੋਗ ਉਮੀਦਵਾਰਾਂ ਤੋਂ 26 ਜਨਵਰੀ ਸ਼ਾਮ 5 ਵਜੇ ਤੱਕ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਡਿਜੀਟਲ ਕਰਾਪ ਸਰਵੇ ਕਰਵਾਉਣ ਲਈ ਪ੍ਰਾਈਵੇਟ ਸਰਵੇਅਰ ਨੂੰ ਮਾਨ ਭੇਟਾਂ ਦੇ ਆਧਾਰ 'ਤੇ 10 ਰੁਪਏ ਪ੍ਰਤੀ ਵੈਰੀਫਾਈਡ ਖ਼ਸਰਾ/ਪਲਾਟ ਲਈ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਡਿਜੀਟਲ ਕਰਾਪ ਸਰਵੇ ਦੌਰਾਨ ਡਾਟਾ ਇਕੱਠਾ ਕਰਨ ਲਈ ਸਬੰਧਿਤ ਉਮੀਦਵਾਰ ਨੂੰ ਐਂਡਰਾਇਡ ਫ਼ੋਨ 'ਤੇ ਮੋਬਾਈਲ ਐਪਲੀਕੇਸ਼ਨ ਚਲਾਉਣ ਦੀ ਜਾਣਕਾਰੀ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਗੈਰਕਾਨੂੰਨੀ ਪਰਵਾਸੀਆਂ ਖ਼ਿਲਾਫ਼ ਬਰਤਾਨੀਆ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।