19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵਿਪਨ ਸੱਭਰਵਾਲ ਨੇ ਸਾਈਂ ਉਮਰੇ ਸ਼ਾਹ ਤੋਂ ਲਿਆ ਅਸ਼ੀਰਵਾਦ

ਜਲੰਧਰ, 17 ਅਗਸਤ (ਸ਼ਿਵ)- ਭਗਵਾਨ ਵਾਲਮੀਕਿ ਵੈਲਫੇਅਰ ਟਰੱਸਟ, ਸ਼ਕਤੀ ਨਗਰ, ਜਲੰਧਰ ਦੇ ਚੇਅਰਮੈਨ ਅਹੁਦੇ ਦੀ ਚੋਣ ਵਿਚ ਇਤਿਹਾਸਕ ਜਿੱਤ ਹਾਸਲ ਕਰਨ ਤੋਂ ਬਾਅਦ ਵਿਪਨ ਸਭਰਵਾਲ ਨੇ ਮੰਡਲੀ ਸ਼ਰੀਫ਼ ਸਥਿਤ ਗੱਦੀਨਸ਼ੀਨ ਤੇ ਰਜ਼ਾ ਦਰਬਾਰ ਦੇ ਸਾਈਂ ਉਮਰਾਹ ਸ਼ਾਹ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਪਨ ਸਭਰਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਮਾਜ ਦੀ ਭਲਾਈ ਅਤੇ ਸ਼ਕਤੀ ਨਗਰ ਖੇਤਰ ਦੇ ਵਿਕਾਸ ਲਈ ਹੋਰ ਵੀ ਬਿਹਤਰ ਅਤੇ ਨੇਕ ਕਾਰਜ ਕੀਤੇ ਜਾਣਗੇ।

ਅਜੀਤ ਡੈਸਕ 18-08-2026
ਜਲੰਧਰ, 17 ਅਗਸਤ (ਸ਼ਿਵ)- ਭਗਵਾਨ ਵਾਲਮੀਕਿ ਵੈਲਫੇਅਰ ਟਰੱਸਟ, ਸ਼ਕਤੀ ਨਗਰ, ਜਲੰਧਰ ਦੇ ਚੇਅਰਮੈਨ ਅਹੁਦੇ ਦੀ ਚੋਣ ਵਿਚ ਇਤਿਹਾਸਕ ਜਿੱਤ ਹਾਸਲ ਕਰਨ ਤੋਂ ਬਾਅਦ ਵਿਪਨ ਸਭਰਵਾਲ ਨੇ ਮੰਡਲੀ ਸ਼ਰੀਫ਼ ਸਥਿਤ ਗੱਦੀਨਸ਼ੀਨ ਤੇ ਰਜ਼ਾ ਦਰਬਾਰ ਦੇ ਸਾਈਂ ਉਮਰਾਹ ਸ਼ਾਹ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਪਨ ਸਭਰਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਮਾਜ ਦੀ ਭਲਾਈ ਅਤੇ ਸ਼ਕਤੀ ਨਗਰ ਖੇਤਰ ਦੇ ਵਿਕਾਸ ਲਈ ਹੋਰ ਵੀ ਬਿਹਤਰ ਅਤੇ ਨੇਕ ਕਾਰਜ ਕੀਤੇ ਜਾਣਗੇ। ਇਸ ਮੌਕੇ ਸੀਨੀਅਰ ਆਗੂ ਸੁਭਾਸ਼ ਸੋਂਧੀ, ਜਤਿੰਦਰ ਨਿੱਕਾ, ਚੇਤਨ ਹਾਂਡਾ, ਰਾਜੀਵ ਗੋਰਾ, ਹਿਮਾਂਸ਼ੂ ਸੋਂਧੀ, ਜਿੰਦਰ ਕੇਸਰ, ਬਾਊ ਥਾਪਰ, ਲਿੰਕੀ ਬੈਂਸ, ਚੇਤਨ ਨਾਹਰ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਭਾਦੋਂ ਦੇ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਬਾਣੀ ਤੇ ਬਾਣੇ ਦਾ... ਅਗਲੀ ਖ਼ਬਰ ਐਲ . ਪੀ . ਯੂ . ਵਿਖੇ ਆਜ਼ਾਦੀ ਦਿਹਾੜੇ ਮੌਕੇ ਡਾ . ਅਸ਼ੋਕ ਮਿੱਤਲ ਨੇ ਲਹਿਰਾਇਆ ਤਿਰੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।