10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸੱਭਿਆਚਾਰਕ ਮੇਲਾ ਪਿੰਡ ਕਲਿਆਣਪੁਰ ਵਿਖੇ 12 ਤੋਂ

ਲਾਂਬੜਾ, 9 ਅਗਸਤ (ਗੁਰਮੇਲ ਸਿੰਘ) ਜਲੰਧਰ ਨਕੋਦਰ ਸੜਕ ’ਤੇ ਸਥਿਤ ਕਸਬਾ ਲਾਂਬੜਾ ਤੋਂ ਥੋੜੀ ਦੂਰ ਪਿੰਡ ਕਲਿਆਣਪੁਰ ਵਿਖੇ ਦਰਬਾਰ ਬਾਬਾ ਮੁਰਾਦ ਸ਼ਾਹ ਦਾ ਸਲਾਨਾ ਉਰਸ ਮੁਬਾਰਕ 12 - 13 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸਨੀ ਸਾਈਂ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਐਨ.

ਅਜੀਤ ਡੈਸਕ 10-08-2026
ਲਾਂਬੜਾ, 9 ਅਗਸਤ (ਗੁਰਮੇਲ ਸਿੰਘ) ਜਲੰਧਰ ਨਕੋਦਰ ਸੜਕ ’ਤੇ ਸਥਿਤ ਕਸਬਾ ਲਾਂਬੜਾ ਤੋਂ ਥੋੜੀ ਦੂਰ ਪਿੰਡ ਕਲਿਆਣਪੁਰ ਵਿਖੇ ਦਰਬਾਰ ਬਾਬਾ ਮੁਰਾਦ ਸ਼ਾਹ ਦਾ ਸਲਾਨਾ ਉਰਸ ਮੁਬਾਰਕ 12 - 13 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸਨੀ ਸਾਈਂ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਐਨ. ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਮਨਾਏ ਜਾ ਰਹੇ ਇਸ ਮੇਲੇ ਵਿੱਚ 12 ਅਗਸਤ ਨੂੰ ਦਰਬਾਰ ’ਤੇ ਚਾਦਰਾਂ ਚੜਾਈਆਂ ਜਾਣਗੀਆਂ। ਚਿਰਾਗ ਰੋਸ਼ਨ ਕੀਤੇ ਜਾਣਗੇ ਅਤੇ 13 ਨੂੰ ਦਿਨ ਵੇਲੇ ਝੰਡੇ ਦੀ ਰਸਮ ਵੀ ਹੋਵੇਗੀ। ਰਾਤ ਨੂੰ ਮਹਿਫਲ -ਏ - ਕਵਾਲ ਪ੍ਰੋਗਰਾਮ ਤਹਿਤ ਕਵਾਲ ਅਨੇਕਾਂ ਧਾਰਮਿਕ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ।
ਪਿਛਲੀ ਖ਼ਬਰ ਮਹਿੰਦਰੂ ਮੁਹੱਲੇ ਵਿਚ ਤੋੜੀ ਸੜਕ ਠੀਕ ਨਹੀਂ ਕੀਤੀ ਅਗਲੀ ਖ਼ਬਰ ਸੇਵਾ ਕੇਂਦਰਾਂ ਦੇ ਵਧੀਆ ਕਾਰਗੁਜ਼ਾਰੀ ਵਾਲੇ ਆਪ੍ਰੇਟਰਾਂ ਦਾ ਜ਼ਿਲ੍ਹਾ ਮੈਨੇਜਰ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।