26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਰਤਾਨੀਆ ਛੱਡਣ ਵਾਲਿਆਂ ’ਚ ਭਾਰਤੀ ਵਿਦਿਆਰਥੀ ਤੇ ਕਾਮੇ ਸਭ ਤੋਂ ਅੱਗੇ

ਲੰਡਨ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾ)-ਬਰਤਾਨੀਆ ਛੱਡਣ ਵਾਲੇ ਵੀਜ਼ਾ ਧਾਰਕਾਂ ’ਚ ਭਾਰਤੀ ਵਿਦਿਆਰਥੀ ਅਤੇ ਕਾਮੇ ਸਭ ਤੋਂ ਵੱਧ ਰਹੇ ਹਨ। ਜੂਨ 2026 ਨੂੰ ਖ਼ਤਮ ਹੋਏ ਸਾਲ ਦੌਰਾਨ 55,000 ਭਾਰਤੀ ਵਿਦਿਆਰਥੀ ਵੀਜ਼ਾ ਧਾਰਕ ਤੇ 28,000 ਵਰਕ ਵੀਜ਼ਾ ਧਾਰਕ ਦੇਸ਼ ਛੱਡ ਕੇ ਚਲੇ ਗਏ।

ਅਜੀਤ ਡੈਸਕ 27-11-2026
ਲੰਡਨ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾ)-ਬਰਤਾਨੀਆ ਛੱਡਣ ਵਾਲੇ ਵੀਜ਼ਾ ਧਾਰਕਾਂ ’ਚ ਭਾਰਤੀ ਵਿਦਿਆਰਥੀ ਅਤੇ ਕਾਮੇ ਸਭ ਤੋਂ ਵੱਧ ਰਹੇ ਹਨ। ਜੂਨ 2026 ਨੂੰ ਖ਼ਤਮ ਹੋਏ ਸਾਲ ਦੌਰਾਨ 55,000 ਭਾਰਤੀ ਵਿਦਿਆਰਥੀ ਵੀਜ਼ਾ ਧਾਰਕ ਤੇ 28,000 ਵਰਕ ਵੀਜ਼ਾ ਧਾਰਕ ਦੇਸ਼ ਛੱਡ ਕੇ ਚਲੇ ਗਏ। ਇਸ ਤੋਂ ਇਲਾਵਾ ‘ਹੋਰ’ ਵੀਜ਼ਾ ਸ਼੍ਰੇਣੀ ਵਿਚ ਦਰਜ 2,000 ਭਾਰਤੀ ਨਾਗਰਿਕਾਂ ਨੇ ਵੀ ਇਸ ਸਮੇਂ ਦੌਰਾਨ ਬਰਤਾਨੀਆ ਛੱਡਿਆ। ਇਸ ਤਰ੍ਹਾਂ ਕੁੱਲ 85,000 ਭਾਰਤੀ ਨਾਗਰਿਕ ਦੇਸ਼ ਛੱਡ ਕੇ ਗਏ। ਇਸ ਮਾਮਲੇ ’ਚ 51,000 ਚੀਨੀ ਨਾਗਰਿਕਾਂ ਨਾਲ ਦੂਜੇ ਸਥਾਨ ’ਤੇ ਰਹੇ।
ਪਿਛਲੀ ਖ਼ਬਰ ਬਰਤਾਨੀਆ ’ਚ ਪਰਵਾਸ ਦਰ ਤਿੰਨ ਦਹਾਕਿਆਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਅਗਲੀ ਖ਼ਬਰ ਭਾਰਤ-ਏ ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ’ਚੋਂ ਬਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।