ਮੈਨੀਟੋਬਾ ਵਿਚ ਹੁਣ ਸਾਲ ਭਰ ਰਹੇਗਾ ਡੇਲਾਈਟ ਸੇਵਿੰਗ ਟਾਈਮ 1 ਨਵੰਬਰ ਨੂੰ ਘੜੀਆਂ ਪਿੱਛੇ ਨਹੀਂ ਕੀਤੀਆਂ ਜਾਣਗੀਆਂ
ਵਿਨੀਪੈਗ, 18 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਮੈਨੀਟੋਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਹੁਣ ਮੌਸਮੀ ਤੌਰ ’ਤੇ ਘੜੀਆਂ ਅੱਗੇ-ਪਿੱਛੇ ਕਰਨ ਦੀ ਪ੍ਰਥਾ ਖਤਮ ਕੀਤੀ ਜਾ ਰਹੀ ਹੈ। ਮੈਨੀਟੋਬਾ ਹੁਣ ਡੇਲਾਈਟ ਸੇਵਿੰਗ ਟਾਈਮ (ਡੀ.
ਅਜੀਤ ਡੈਸਕ
19-09-2026