13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅਮਰੀਕਾ ਦੇ ਦੋ ਰਾਜਾਂ ਨੇ 15 ਅਗਸਤ ਨੂੰ ‘ਭਾਰਤ ਆਜ਼ਾਦੀ ਦਿਹਾੜਾ’ ਐਲਾਨਿਆ

ਨਿਊਯਾਰਕ, 12 ਅਗਸਤ (ਏਜੰਸੀ)- ਅਮਰੀਕਾ ਦੇ ਦੋ ਰਾਜਾਂ ਨਿਊਯਾਰਕ ਅਤੇ ਨਿਊ ਜਰਸੀ ਨੇ 15 ਅਗਸਤ ਨੂੰ ‘ਭਾਰਤ ਆਜ਼ਾਦੀ ਦਿਹਾੜੇ’ ਵਜੋਂ ਘੋਸ਼ਿਤ ਕੀਤਾ ਹੈ, ਜੋ ਕਿ ਇਕ ਸੁਤੰਤਰ ਰਾਸ਼ਟਰ ਵਜੋਂ ਭਾਰਤ ਦੀ ਯਾਤਰਾ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਨਿਊਯਾਰਕ ਵਿਚ ਭਾਰਤੀ ਕੌਂਸਲੇਟ ਨੇ ਮੰਗਲਵਾਰ ਨੂੰ ‘ਐਕਸ’ ’ਤੇ ਪੋਸਟ ਕੀਤਾ ਕਿ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ 15 ਅਗਸਤ, 2026 ਨੂੰ ਪੂਰੇ ਰਾਜ ਵਿਚ ‘ਭਾਰਤ ਸੁਤੰਤਰਤਾ ਦਿਵਸ’ ਵਜੋਂ ਘੋਸ਼ਿਤ ਕਰਨ ਵਾਲਾ ਇਕ ਐਲਾਨ ਜਾਰੀ ਕੀਤਾ, ਜਦੋਂ ਕਿ ਨਿਊ ਜਰਸੀ ਦੀ ਗਵਰਨਰ ਮਿਕੀ ਸ਼ੈਰਿਲ ਨੇ ਵੀ ਇਸੇ ਤਰ੍ਹਾਂ ਦਾ ਐਲਾਨ ਕੀਤਾ।

ਅਜੀਤ ਡੈਸਕ 13-08-2026
ਨਿਊਯਾਰਕ, 12 ਅਗਸਤ (ਏਜੰਸੀ)- ਅਮਰੀਕਾ ਦੇ ਦੋ ਰਾਜਾਂ ਨਿਊਯਾਰਕ ਅਤੇ ਨਿਊ ਜਰਸੀ ਨੇ 15 ਅਗਸਤ ਨੂੰ ‘ਭਾਰਤ ਆਜ਼ਾਦੀ ਦਿਹਾੜੇ’ ਵਜੋਂ ਘੋਸ਼ਿਤ ਕੀਤਾ ਹੈ, ਜੋ ਕਿ ਇਕ ਸੁਤੰਤਰ ਰਾਸ਼ਟਰ ਵਜੋਂ ਭਾਰਤ ਦੀ ਯਾਤਰਾ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਨਿਊਯਾਰਕ ਵਿਚ ਭਾਰਤੀ ਕੌਂਸਲੇਟ ਨੇ ਮੰਗਲਵਾਰ ਨੂੰ ‘ਐਕਸ’ ’ਤੇ ਪੋਸਟ ਕੀਤਾ ਕਿ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ 15 ਅਗਸਤ, 2026 ਨੂੰ ਪੂਰੇ ਰਾਜ ਵਿਚ ‘ਭਾਰਤ ਸੁਤੰਤਰਤਾ ਦਿਵਸ’ ਵਜੋਂ ਘੋਸ਼ਿਤ ਕਰਨ ਵਾਲਾ ਇਕ ਐਲਾਨ ਜਾਰੀ ਕੀਤਾ, ਜਦੋਂ ਕਿ ਨਿਊ ਜਰਸੀ ਦੀ ਗਵਰਨਰ ਮਿਕੀ ਸ਼ੈਰਿਲ ਨੇ ਵੀ ਇਸੇ ਤਰ੍ਹਾਂ ਦਾ ਐਲਾਨ ਕੀਤਾ। ਕੌਂਸਲੇਟ ਨੇ ਕਿਹਾ ਕਿ ਇਹ ਐਲਾਨ ਭਾਰਤ ਦੇ 80ਵੇਂ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਕੀਤੇ ਗਏ ਹਨ ਅਤੇ ਇਹ ‘ਭਾਰਤ ਦੀ ਆਜ਼ਾਦੀ ਦੀ ਯਾਤਰਾ ਅਤੇ ਭਾਰਤ ਤੇ ਅਮਰੀਕਾ ਦੇ ਸਾਂਝੇ ਲੋਕਤੰਤਰੀ ਮੁੱਲਾਂ’ ਨੂੰ ਉਜਾਗਰ ਕਰਦੇ ਹਨ।
ਪਿਛਲੀ ਖ਼ਬਰ ਜਨਮ ਆਧਾਰਿਤ ਨਾਗਰਿਕਤਾ ’ਤੇ ਮੁੜ ਕਾਨੂੰਨੀ ਜੰਗ ** ਟਰੰਪ ਦੇ ਨਵੇਂ ਹੁਕਮ ਖ਼ਿਲਾਫ਼ ਏ.ਸੀ.ਐਲ.ਯੂ. ਅਦਾਲਤ ਪਹੁੰਚੀ ਅਗਲੀ ਖ਼ਬਰ ਟਰੰਪ-ਪੁਤਿਨ ਗੱਲਬਾਤ ਮਗਰੋਂ ਰੂਸ ਨੇ ਚਾਰ ਸਾਲ ਤੋਂ ਕੈਦ ਸਾਬਕਾ ਅਮਰੀਕੀ ਮਰੀਨ ਨੂੰ ਕੀਤਾ ਰਿਹਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।