20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਖਾਸ਼ਾਬਾ ਜਾਧਵ ਨੂੰ ਪਦਮ ਵਿਭੂਸ਼ਣ ਦੇਣ ਸੰਬੰਧੀ ਕੇਂਦਰ ਜਲਦ ਲਵੇ ਫ਼ੈਸਲਾ-ਹਾਈ ਕੋਰਟ

ਅਜੀਤ ਡੈਸਕ 21-04-2026
ਮੁੰਬਈ, 20 ਅਪ੍ਰੈਲ (ਪੀ.ਟੀ.ਆਈ.)-ਬੰਬੇ ਹਾਈ ਕੋਰਟ ਨੇ ਮਹਾਨ ਪਹਿਲਵਾਨ ਖਾਸ਼ਾਬਾ ਦਾਦਾਸਾਹਿਬ ਜਾਧਵ (ਕੇ.ਡੀ. ਜਾਧਵ) ਨੂੰ ਮਰਨ ਉਪਰੰਤ 'ਪਦਮ ਵਿਭੂਸ਼ਣ' ਪ੍ਰਦਾਨ ਕਰਨ ਸੰਬੰਧੀ ਇਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ | ਹਾਈ ਕੋਰਟ ਦੀ ਕੋਲਹਾਪੁਰ ਬੈਂਚ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ 'ਤੇ 4 ਮਈ ਤੱਕ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ | ਜਸਟਿਸ ਮਾਧਵ ਜੇ. ਜਮਦਾਰ ਅਤੇ ਜਸਟਿਸ ਪ੍ਰਵੀਨ ਐਸ. ਪਾਟਿਲ ਦੀ ਬੈਂਚ ਨੇ 'ਕੁਸ਼ਤੀਵੀਰ ਖਾਸ਼ਾਬਾ ਜਾਧਵ ਫਾਊਾਡੇਸ਼ਨ' ਵਲੋਂ ਦਾਇਰ ਜਨਹਿੱਤ ਪਟੀਸ਼ਨ (ਪੀ.ਆਈ.ਐਲ.) ਦੀ ਸੁਣਵਾਈ ਕੀਤੀ | ਇਸ ਐਨ.ਜੀ.ਓ. ਦੀ ਅਗਵਾਈ ਕੇ.ਡੀ. ਜਾਧਵ ਦੇ ਪੁੱਤਰ ਰਣਜੀਤ ਕੇ. ਜਾਧਵ ਕਰ ਰਹੇ ਹਨ |

ਪਿਛਲੀ ਖ਼ਬਰ ਵਿਸ਼ਵ ਰਿਲੇਅ ਚੈਂਪੀਅਨਸ਼ਿਪ ਲਈ ਭਾਰਤੀ ਅਥਲੈਟਿਕਸ ਟੀਮ 'ਚ ਪੰਜਾਬ ਦੇ 2 ਖਿਡਾਰੀਆਂ ਦੀ ਚੋਣ <br/> ਅਗਲੀ ਖ਼ਬਰ ਫਰਾਂਸ ਨੇ ਐਲਨ ਮਸਕ ਨੂੰ ਕੀਤਾ ਤਲਬ 'ਐਕਸ' 'ਤੇ ਡੀਪਫੇਕ ਸਮੱਗਰੀ ਫੈਲਾਉਣ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।