ਬਿ੍ਸਬੇਨ, 22 ਜਨਵਰੀ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਅਨ ਪੁਲਿਸ ਨੇ ਗੋਲਡ ਕੋਸਟ ਤੋਂ ਪੀ.ਐਚ.ਡੀ. ਕਰ ਰਹੇ ਸੀ.ਆਈ.ਐਸ ਆਰ.ਓ. ਸਾਇੰਸਦਾਨ ਸੀਫੀਅਰ ਸਰਯਾਦੀ ਨੂੰ 26 ਜਨਵਰੀ ਆਸਟ੍ਰੇਲੀਆ ਡੇਅ ਨੂੰ ਕਥਿਤ ਤੌਰ 'ਤੇ ਅੱਤਵਾਦੀ ਕਾਰਵਾਈ ਕਰਨ ਦੀ ਸਾਜਿਸ਼ ਰੱਚਣ ਦੇ ਦੋਸ਼ਾਂ ਅਧੀਨ ਗਿ੍ਫਤਾਰ ਕੀਤਾ ਹੈ | ਇੰਨ੍ਹੇ ਹੋਣਹਾਰ ਵਿਅਕਤੀ ਦੇ ਅੱਤਵਾਦੀ ਕਾਰਵਾਈ ਕਰਨ ਦੀ ਸਾਜਿਸ਼ ਰੱਚਣਾ ਪੁਲਿਸ ਨੂੰ ਹੈਰਾਨ ਕਰ ਦਿੱਤਾ |