05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਰੋਹਿਤ ਤੇ ਕੋਹਲੀ ਭਾਰਤ 'ਚ ਖੇਡਣਗੇ 9 ਮੈਚ

ਅਜੀਤ ਡੈਸਕ 27-03-2026

ਨਵੀਂ ਦਿੱਲੀ, 26 ਮਾਰਚ (ਪੀ.ਟੀ.ਆਈ.)-ਪਿਛਲੇ ਨਵੰਬਰ 'ਚ ਦੱਖਣੀ ਅਫਰੀਕਾ ਵਿਰੁੱਧ ਟੈਸਟ ਮੈਚ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਗੁਹਾਟੀ ਦਾ ਬਾਰਸਾਪਾਰਾ ਸਟੇਡੀਅਮ ਹੁਣ 2027 'ਚ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ 5 ਮੈਚਾਂ 'ਚੋਂ ਇਕ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ | ਬੀ.ਸੀ.ਸੀ.ਆਈ. ਨੇ ਸੀਨੀਅਰ ਪੁਰਸ਼ ਟੀਮ ਲਈ ਘਰੇਲੂ ਸੀਜ਼ਨ ਕੈਲੰਡਰ ਜਾਰੀ ਕੀਤਾ, ਜਿਸ 'ਚ ਪੰਜ ਟੈਸਟ, 9 ਵਨਡੇ ਅੰਤਰਰਾਸ਼ਟਰੀ ਤੇ 8 ਟੀ-20 ਮੈਚ ਸ਼ਾਮਲ ਹਨ | ਇਸ ਮੌਕੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੀ ਮਹਾਨ ਜੋੜੀ ਦੇ ਇਨ੍ਹਾਂ ਸਾਰਿਆਂ 'ਚ ਸ਼ਾਮਿਲ ਹੋਣ ਦੀ ਉਮੀਦ ਹੈ | ਜੋ ਕਿ ਸਿਰਫ਼ ਵਨਡੇ ਖੇਡਦੇ ਹਨ |

ਪਿਛਲੀ ਖ਼ਬਰ 40 ਸਾਲ ਪਹਿਲਾਂ ਹੋਏ ਜਬਰ ਜਨਾਹ ਮਾਮਲਿਆਂ ਦਾ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਇਸ ਵਾਰ ਨਹੀਂ ਹੋਵੇਗਾ ਆਈ.ਪੀ.ਐਲ. ਉਦਘਾਟਨੀ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।