02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

-ਅੰਡਰ-19 ਵਿਸ਼ਵ ਕੱਪ-ਭਾਰਤ ਨੇ ਜ਼ਿੰਬਾਬਵੇ ਨੂੰ 204 ਦÏੜਾਂ ਨਾਲ ਹਰਾਇਆ

ਅਜੀਤ ਡੈਸਕ 28-01-2026

1 ਫਰਵਰੀ ਨੂੰ ਹੋਵੇਗਾ ਪਾਕਿ ਨਾਲ ਮੁਕਾਬਲਾ
ਬੁਲਾਵਾਯੋ, 27 ਜਨਵਰੀ (ਏਜੰਸੀ)-ਵਿਹਾਨ ਮਲਹੋਤਰਾ ਦੇ ਅਜੇਤੂ ਸੈਂਕੜੇ ਤੇ ਅਭਿਗਿਆਨ ਕੁੰਡੂ (61) ਨਾਲ 5ਵੀਂ ਵਿਕਟ ਲਈ 113 ਦÏੜਾਂ ਦੀ ਸਾਂਝੇਦਾਰੀ ਨੇ ਭਾਰਤ ਨੂੰ ਇੱਥੇ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਦੇ ਸੁਪਰ ਸਿਕਸ ਪੜਾਅ ਦੇ ਆਪਣੇ ਪਹਿਲੇ ਮੈਚ 'ਚ ਜ਼ਿੰਬਾਬਵੇ 'ਤੇ 204 ਦÏੜਾਂ ਦੀ ਵੱਡੀ ਜਿੱਤ ਦਰਜ ਕਰਨ 'ਚ ਮਦਦ ਕੀਤੀ | ਗਰੁੱਪ ਪੜਾਅ 'ਚ ਅਮਰੀਕਾ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਨੂੰ ਇਕਪਾਸੜ ਢੰਗ ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ ਆਪਣੀ ਪ੍ਰਭਾਵਸ਼ਾਲੀ ਫਾਰਮ ਜਾਰੀ ਰੱਖਦੇ ਹੋਏ, ਜ਼ਿੰਬਾਬਵੇ ਨੂੰ 37.4 ਓਵਰਾਂ 'ਚ 148 ਦÏੜਾਂ 'ਤੇ ਢੇਰ ਕਰਨ ਤੋਂ ਪਹਿਲਾਂ ਅੱਠ ਵਿਕਟਾਂ 'ਤੇ 352 ਦÏੜਾਂ ਦਾ ਵਿਸ਼ਾਲ ਸਕੋਰ ਬਣਾਇਆ | ਭਾਰਤੀ ਟੀਮ ਹੁਣ 1 ਫਰਵਰੀ ਨੂੰ ਪਾਕਿਸਤਾਨ ਦਾ ਸਾਹਮਣਾ ਕਰੇਗੀ |

ਪਿਛਲੀ ਖ਼ਬਰ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਅਲੰਬਰਦਾਰ ਕਰਿਸਟੀ ਡੰਕਨ ਨਹੀਂ ਰਹੀ ਅਗਲੀ ਖ਼ਬਰ ਪਾਕਿ 'ਚ ਗੋਪਾਲ ਸਿੰਘ ਚਾਵਲਾ 'ਤੇ ਕੀਤੇ ਜਾ ਰਹੇ ਤਸ਼ੱਦਦ ਦਾ ਮਾਮਲਾ ਵਿਦੇਸ਼ 'ਚ ਗੂੰਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।