ਨਾਗੋਆ, 1 ਅਕਤੂਬਰ (ਏਜੰਸੀ)-ਏਸ਼ਿਆਈ ਖੇਡਾਂ ਦੇ ਸਕੁਐਸ਼ ਮੁਕਾਬਲਿਆਂ ਦੌਰਾਨ ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੂੰ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲਿਆਂ ਵਿਚ ਮਿਲੀਆਂ ਹਾਰਾਂ ਕਾਰਨ ਕਾਂਸੀ ਦੇ ਤਗਮਿਆਂ ਨਾਲ ਹੀ ਸਬਰ ਕਰਨਾ ਪਿਆ। ਜਿਥੇ ਭਾਰਤੀ ਭਾਰਤੀ ਪੁਰਸ਼ ਟੀਮ ਨੂੰ ਮਲੇਸ਼ੀਆ ਹੱਥੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਮਹਿਲਾ ਟੀਮ ਨੂੰ ਹਾਂਕਕਾਂਗ ਤੋਂ ਹਾਰ ਮਿਲੀ।
ਤਾਜ਼ਾ ਖ਼ਬਰਾਂ
Free
ਸਕੁਐਸ਼ : ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਕਾਂਸੀ ਦੇ ਤਗਮੇ ਜਿੱਤੇ
ਨਾਗੋਆ, 1 ਅਕਤੂਬਰ (ਏਜੰਸੀ)-ਏਸ਼ਿਆਈ ਖੇਡਾਂ ਦੇ ਸਕੁਐਸ਼ ਮੁਕਾਬਲਿਆਂ ਦੌਰਾਨ ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੂੰ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲਿਆਂ ਵਿਚ ਮਿਲੀਆਂ ਹਾਰਾਂ ਕਾਰਨ ਕਾਂਸੀ ਦੇ ਤਗਮਿਆਂ ਨਾਲ ਹੀ ...
ਅਜੀਤ ਡੈਸਕ
02-10-2026