21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮੌੜ ਨਾਭਾ ਪੰਚਾਇਤ ਨੇ ਸੜਕ ’ਤੇ ਪ੍ਰੀਮਿਕਸ ਦਾ ਕਾਰਜ ਸ਼ੁਰੂ ਹੋਣ ’ਤੇ ਹਲਕਾ ਵਿਧਾਇਕ ਦਾ ਕੀਤਾ ਧੰਨਵਾਦ

ਸ਼ਹਿਣਾ, 20 ਅਗਸਤ (ਸੁਰੇਸ਼ ਗੋਗੀ)-ਪਿੰਡ ਮੌੜ ਨਾਭਾ ਤੋਂ ਤਪਾ ਪੱਖੋਂ ਕੈਂਚੀਆਂ ਰੋਡ ਤੱਕ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਕਾਰਜ ਸ਼ੁਰੂ ਹੋਣ ’ਤੇ ਸਰਪੰਚ ਮਲਕੀਤ ਸਿੰਘ ਮੌੜ ਦੀ ਅਗਵਾਈ ਵਿਚ ਸਮੁੱਚੀ ਪੰਚਾਇਤ ਵਲੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਮਲਕੀਤ ਸਿੰਘ ਮੌੜ ਨੇ ਦੱਸਿਆ ਕਿ ਬੋਰ ਪੱਤੀ ਮੌੜ ਨਾਭਾ ਤੋਂ ਪੈਟਰੋਲ ਪੰਪ ਤਪਾ ਪੱਖੋਂ ਕੈਂਚੀਆਂ ਰੋਡ ਜਾਂਦਾ ਸੀ ਅਤੇ ਸੜਕ ’ਤੇ ਟੋਏ ਆਦਿ ਬਣ ਗਏ ਸਨ, ਜਿਸ ਕਾਰਨ ਰਾਹਗੀਰਾਂ ਨੂੰ ਆਉਣਾ ਜਾਣਾ ਬਹੁਤ ਮੁਸ਼ਕਿਲ ਸੀ, ਜਿਸ ’ਤੇ ਅੱਜ ਪ੍ਰੀਮਿਕਸ ਪਾਉਣ ਦਾ ਕਾਰਜ ਸ਼ੁਰੂ ਹੋ ਗਿਆ ਹੈ ਜਿਸ ਨਾਲ ਰਾਹਗੀਰਾਂ ਨੂੰ ਰਾਹਤ ਮਿਲੇਗੀ।

ਅਜੀਤ ਡੈਸਕ 21-08-2026
ਸ਼ਹਿਣਾ, 20 ਅਗਸਤ (ਸੁਰੇਸ਼ ਗੋਗੀ)-ਪਿੰਡ ਮੌੜ ਨਾਭਾ ਤੋਂ ਤਪਾ ਪੱਖੋਂ ਕੈਂਚੀਆਂ ਰੋਡ ਤੱਕ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਕਾਰਜ ਸ਼ੁਰੂ ਹੋਣ ’ਤੇ ਸਰਪੰਚ ਮਲਕੀਤ ਸਿੰਘ ਮੌੜ ਦੀ ਅਗਵਾਈ ਵਿਚ ਸਮੁੱਚੀ ਪੰਚਾਇਤ ਵਲੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਮਲਕੀਤ ਸਿੰਘ ਮੌੜ ਨੇ ਦੱਸਿਆ ਕਿ ਬੋਰ ਪੱਤੀ ਮੌੜ ਨਾਭਾ ਤੋਂ ਪੈਟਰੋਲ ਪੰਪ ਤਪਾ ਪੱਖੋਂ ਕੈਂਚੀਆਂ ਰੋਡ ਜਾਂਦਾ ਸੀ ਅਤੇ ਸੜਕ ’ਤੇ ਟੋਏ ਆਦਿ ਬਣ ਗਏ ਸਨ, ਜਿਸ ਕਾਰਨ ਰਾਹਗੀਰਾਂ ਨੂੰ ਆਉਣਾ ਜਾਣਾ ਬਹੁਤ ਮੁਸ਼ਕਿਲ ਸੀ, ਜਿਸ ’ਤੇ ਅੱਜ ਪ੍ਰੀਮਿਕਸ ਪਾਉਣ ਦਾ ਕਾਰਜ ਸ਼ੁਰੂ ਹੋ ਗਿਆ ਹੈ ਜਿਸ ਨਾਲ ਰਾਹਗੀਰਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਜੱਗਾ ਸਿੰਘ ਗੰੁਮਟੀ ਪੰਚ, ਜਗਰਾਜ ਸਿੰਘ ਪੰਚ, ਸੁਖੀ ਸਿੰਘ ਪੰਚ, ਸੂਬਾ ਸਿੰਘ ਪੰਚ, ਰਾਮ ਸਿੰਘ ਭੰਤਾ, ਬੰਸਾ ਸਿੰਘ ਬੋਰ ਪੱਤੀ, ਸ਼ਿੰਦਾ ਮੌੜ ਪ੍ਰਧਾਨ, ਸੀਰਾ ਮੌੜ ਪ੍ਰਧਾਨ ਲੋਕ ਭਲਾਈ ਕਲੱਬ ਮੌੜਾਂ, ਸੁੱਖੀ ਗੁੰਮਟੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ 27 ਨੂੰ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ 1 ਸਤੰਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।